Punjabਪਿੰਡ ਉਜੜਿਆ ਜਾਂਦਾ ਸੀ ਤੇ ਕਮਲੀ ਨੂੰ ਕੱਤਣ ਦੀ ਪਈ ਸੀ, ਆਹ ਦੇਖੋ ਭਾਜਪਾ ਆਗੂ 9 ਹੋਰ ਸਾਥੀਆਂ ਸਣੇ ਜੂਆ ਖੇਡਦੇ ਕਿਵੇਂ ਕਾਬੂ ਕਰ ਲਏ ਪੁਲਿਸ ਨੇ Htv PunjabiApril 30, 2020 by Htv PunjabiApril 30, 20200458 ਜਲੰਧਰ (ਦਵਿੰਦਰ ਕੁਮਾਰ) : ਇੱਥੋਂ ਦੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਜਨਰਲ ਸਕੱਤਰ ਸ਼ੀਤਲ ਅੰਗੂਰਾਲ ਨੂੰ ਉਸ
Punjabਸਿਹਤ ਮਹਿਕਮੇ ਦੇ ਬੰਦਿਆਂ ਨੇ ਕੋਰੋਨਾ ਦੇ ਮਰੀਜ਼ ਨਾਲ ਕੀਤਾ ਉਲਟਾ ਕੰਮ, ਅੱਧੀ ਰਾਤ ਨੂੰ ਉਠਾ ਲਿਆ, ਪਤਾ ਲੱਗਣ ‘ਤੇ ਪਰਿਵਾਰ ‘ਚ ਪਈਆਂ ਭਾਜੜਾਂHtv PunjabiApril 30, 2020 by Htv PunjabiApril 30, 20200462 ਜਲੰਧਰ : ਜਲੰਧਰ ਦੇ ਸਿਵਿਲ ਹਸਪਤਾਲ ਵਿੱਚ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਦਾਖਲ ਕਰਵਾਏ ਗਏ ਵਿਸ਼ਵ ਸ਼ਰਮਾ ਨਾਮ ਦੇ ਇੱਕ ਨੌਜਵਾਨ ਨੂੰ ਕੁਝ ਚਿਰ ਹਸਪਤਾਲ
Uncategorizedਇਰਫਾਨ ਖਾਨ ਤੋਂ ਬਾਅਦ ਹੁਣ ਰਿਸ਼ੀ ਕਪੂਰ ਦਾ ਵੀ ਦਿਹਾਂਤ, ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਟੁੱਟ ਗਿਆ ਹਾਂHtv PunjabiApril 30, 2020April 30, 2020 by Htv PunjabiApril 30, 2020April 30, 20200574 ਮੁੰਬਈ : ਬਾਲੀਵੁਡ ਦੇ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਹੈ l ਉਹ 67 ਵਰਿਆਂ ਦੇ ਸਨ l ਇਸ ਗੱਲ ਦੀ ਜਾਣਕਾਰੀ ਉਨ੍ਹਾਂ
Punjab Religionਮਾਮਲਾ ਖੰਨਾ ਦੇ ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ‘ਚ ਨੰਗਾ ਕਰਨ ਦਾ : ਦਮਦਮੀ ਟਕਸਾਲ ਦੇ ਮੁਖੀ ਨੇ ਕੈਪਟਨ ਨੂੰ ਕਿਹਾ ਇਨਸਾਫ ਦਿਓ, ਨਹੀਂ ਪੀੜਿਤ ਗ਼ਲਤ ਰਾਹੇ ਵੀ ਪੈ ਸਕਦੇ ਨੇ Htv PunjabiApril 29, 2020 by Htv PunjabiApril 29, 20200566 ਖੰਨਾ:- ਖੰਨਾ ਦੇ ਥਾਣੇ ਅੰਦਰ 10 ਮਹੀਨੇ ਪਹਿਲਾਂ ਉਥੋਂ ਦੇ ਪਿੰਡ ਦਹੇੜੂ ਦੇ ਕਿਸਾਨ ਦੀ ਜ਼ਲਾਲਤ ਪੂਰਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ
Punjabਕਰਫਿਊ ‘ਚ ਢਿੱਲ ਕਰਫਿਊ ‘ਚ ਢਿੱਲ ਕਹਿ ਕੇ ਰੌਲਾ ਪਾਉਣ ਵਾਲਿਓ ਪਹਿਲਾਂ ਆਹ ਫਰਮਾਨ ਫੀ ਪੜ੍ਹ ਲਿਓ ਉਂਈ ਨਾ ਪਰਚਾ ਦਰਜ਼ ਕਰਵਾ ਲਿਓ ?Htv PunjabiApril 29, 2020 by Htv PunjabiApril 29, 20200527 ਪਟਿਆਲਾ :ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਸਪੱਸ਼ਟ ਕੀਤਾ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਉਨ੍ਹਾਂ
Punjabਨਿਹੰਗ ਹਮਲੇ ਚ ਜ਼ਖਮੀਂ ਐਸਆਈ ਹਰਜੀਤ ਸਿੰਘ ਤੋਂ ਬਾਅਦ ਉਸੇ ਜਗ੍ਹਾ ਜ਼ਖਮੀ ਹੋਏ ਇੰਸਪੈਕਟਰ ਬਿੱਕਰ ਸਿੰਘ ਸੋਹੀ ਵੀ ਆਏ ਸੁਰਖੀਆਂ ‘ਚ!Htv PunjabiApril 29, 2020 by Htv PunjabiApril 29, 20200509 ਪਟਿਆਲਾ-ਟਰੱਕ ਯੂਨੀਅਨ ਪਟਿਆਲਾ ਵਲੋਂ ਸਬਜ਼ੀ ਮੰਡੀ ਸਨੌਰ ਵਿਖੇ ਬਹਾਦਰੀ ਨਾਲ ਡਿਊਟੀ ਕਰਦੇ ਸਮੇਂ ਜ਼ਖਮੀ ਹੋਏ ਥਾਣਾ ਸਦਰ ਪਟਿਆਲਾ ਦੇ ਐਸ. ਐਚ. ਓ. ਬਿਕਰ ਸਿੰਘ ਸੋਹੀ
Punjabਸ਼ਹਿਰ ਵਿੱਚ 89 ਬੰਦੇ ਇਕੱਠੇ ਹੋ ਕੇ ਕਰ ਰਹੇ ਸਨ ਆਹ ਕੰਮ, ਪੁਲਿਸ ਨੇ 45 ਔਰਤਾਂ ਤੇ 44 ਮਰਦਾਂ ਸਣੇ ਸਾਰੀਆਂ ਨੂੰ ਕਰ ਲਿਆ ਗ੍ਰਿਫਤਾਰ, ਰੋਂ ਵੀ ਨਾ ਦਿੱਤਾ ਚੱਜ ਨਾਲ Htv PunjabiApril 29, 2020April 30, 2020 by Htv PunjabiApril 29, 2020April 30, 20200583 ਨਾਭਾ : ਪੂਰੇ ਦੇਸ਼ ਵਿੱਚ ਜਿੱਥੇ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਅਤੇ ਕਰਫਿਊ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪੀੜਿਤਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ l
Uncategorizedਕੋਰੋਨਾ ਮਹਾਂਮਾਰੀ ਅਮਰੀਕਾ ‘ਤੇ ਇੱਕ ਹਮਲਾ ਹੈ, ਤੇ ਦੇਸ਼ ਇਸਦਾ ਬਾਦਲ ਲਏਗਾ, ਡੋਨਾਲਡ ਟਰੰਪ Htv PunjabiApril 29, 2020 by Htv PunjabiApril 29, 20200455 ਨਿਊਜ਼ ਡੈਸਕ : ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਅਮਰੀਕਾ ਦੇ ਲਈ ਬੀਤੀ ਕੱਲ ਯਾਨੀ ਮੰਗਲਵਾਰ ਉਸ ਦੇ ਇਤਿਹਾਸ ਦਾ ਸਭ ਤੋਂ ਬੁਰਾ ਦਿਨ ਬਣ
Religionਕੋਰੋਨਾ ਟੈਸਟ ਕਰਾਉਣ ਲਈ ਰੂੰ ਦੀ ਸਟਿੱਕ ‘ਤੇ ਲੱਗੀ ਦਵਾਈ ਜਾਂ ਕੈਮਿਕਲ ‘ਤੇ ਉੱਠ ਰਹੇ ਸਨ ਸਵਾਲ, ਦੇਖੋ ਕੀ ਆਇਆ ਜਵਾਬ !Htv PunjabiApril 29, 2020April 29, 2020 by Htv PunjabiApril 29, 2020April 29, 20200500 ਸਹਾਰਨਪੁਰ : ਦੀਨੀ ਤਾਲੀਮ ਦੇ ਸਭ ਤੋਂ ਵੱਡੇ ਮਰਕਜ ਦਾਰੂਲ ੳਲੂਮ ਦੇਵਬੰਦ ਨੇ ਅਹਿਮ ਫਤਵਾ ਜਾਰੀ ਕੀਤਾ ਹੈ l ਬੀਤੇ ਦਿਨ ਆਈ ਖਬਰ ਦੇ ਮੁਤਾਬਿਕ,
Punjabਦੇਖੋ ਭਾਰਤ ‘ਚ ਸਭ ਤੋਂ ਪਹਿਲਾਂ ਕੋਰੋਨਾ ਖਤਮ ਹੋਣ ਦੀਆਂ ਭਵਿੱਖਵਾਣੀਆਂ ਵਿਗਿਆਨਿਕ ਕਿਉਂ ਕਰ ਰਹੇ ਨੇ Htv PunjabiApril 29, 2020 by Htv PunjabiApril 29, 20200521 ਨਵੀਂ ਦਿੱਲੀ : ਵਿਗਿਆਨਿਕਾਂ ਨੇ ਕੋਰੋਨਾ ਵਾਇਰਸ ਦੇ ਨਮੂਨਿਆਂ ਤੇ ਇੱਕ ਜਾਂਚ ਕੀਤੀ ਹੈ l ਜਿਸ ਦਾ ਨਤੀਜਾ ਭਾਰਤੀ ਵਾਤਾਵਰਨ ਦੇ ਹਿਸਾਬ ਨਾਲ ਸੁਖਦ ਹੈ