Punjab Videoਸਾਬਕਾ ਵਿਧਾਇਕ ਸਿਮਰਜੀਤ ਬੈਂਸ ਭਗੌੜਾ ਕਰਾਰ; ਥਾਣੇ ਲੱਗੇ ਪੋਸਟਰhtvteamMay 3, 2022 by htvteamMay 3, 20220818 ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ, ਜਿੱਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਆਤਮ ਨਗਰ ਹਲਕੇ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ
Punjabਲੁਧਿਆਣਾ ਤੋਂ ਬੈਂਸ ਭਰਾ ਚੱਲ ਰਹੇ ਨੇ ਪਿੱਛੇhtvteamMarch 10, 2022 by htvteamMarch 10, 20220698 ਇਸ ਸਮੇਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਸਿੱਧੂ 11388 ਵੋਟਾਂ ਨਾਲ ਅੱਗੇ ਹਨ ਅਤੇ ਸਿਮਰਜੀਤ ਸਿੰਘ ਬੈਂਸ 3472 ਵੋਟਾਂ ਨਾਲ ਤੀਸਰੇ ਨੰਬਰ ’ਤੇ ਹਨ। ਲੋਕ ਇਨਸਾਫ਼
Punjab Videoਬੈਂਸ ਤੇ ਕੜਵਲ ਸਮਰੱਥਕ ਸ਼ਰੇਆਮ ਭਿੜੇ; ਇੱਟਾਂ-ਪੱਥਰਾਂ ਦੇ ਨਾਲ ਹਵਾਈ ਫਾਇਰਿੰਗ ਦੀ ਖ਼ਬਰhtvteamFebruary 9, 2022 by htvteamFebruary 9, 20220646 ਹਲਕਾ ਆਤਮ ਨਗਰ ਚ ਕਾਂਗਰਸ ਅਤੇ ਬੈਂਸ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਹਲਕੇ ਵਿੱਚ ਉਨ੍ਹਾਂ
Punjabਲੋਕ ਇਨਸਾਫ ਪਾਰਟੀ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜੇਗੀhtvteamNovember 15, 2021 by htvteamNovember 15, 20210652 ਲੋਕ ਇਨਸਾਫ਼ ਪਾਰਟੀ (LIP) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ
Punjabਸਿਮਰਜੀਤ ਸਿੰਘ ਬੈਂਸ ਸਮੇਤ 6 ਹੋਰਾਂ ‘ਤੇ ਬਲਾਤਕਾਰ ਦੇ ਮਾਮਲੇ ‘ਚ ਚਾਰਜਸ਼ੀਟ ਦਾਖ਼ਲhtvteamNovember 12, 2021 by htvteamNovember 12, 20210607 44 ਸਾਲਾ ਔਰਤ ਦੀ ਸ਼ਿਕਾਇਤ ‘ਤੇ ਦਰਜ ਕੀਤੇ ਗਏ ਬਲਾਤਕਾਰ ਦੇ ਮਾਮਲੇ ‘ਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਆਤਮ ਨਗਰ ਹਲਕੇ ਤੋਂ ਵਿਧਾਇਕ ਸਿਮਰਜੀਤ
Punjabਸਿਮਰਜੀਤ ਬੈਂਸ ਨੇ ਲੁਟੇਰਿਆਂ ਨਾਲ ਲੜਨ ਵਾਲੀ ਕੁਸਮ ਲਈ ਕੀਤਾ ਵੱਡਾ ਐਲਾਨhtvteamSeptember 9, 2020 by htvteamSeptember 9, 20200730 ਲ਼ੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਕ ਵੱਡਾ ਐਲਾਨ ਕੀਤਾ ਹੈ, ਉਨ੍ਹਾਂ ਨੇ ਲੁਟੇਰਿਆਂ ਨਾਲ ਬਹਾਦਰੀ ਨਾਲ ਲੜਨ ਵਾਲੀ ਜਲੰਧਰ
Punjabਥਾਣੇਦਾਰ ਸਮਾਜਸੇਵੀ ਬਣ ਕੇ ਪਹੁੰਚਿਆ ਜ਼ੇਲ੍ਹ ‘ਚ, ਕਹਿੰਦਾ ਪੀਪੀਈ ਕਿੱਟਾਂ, 1500 ਮਾਸਕ ਤੇ 1000 ਸੈਨੇਟਾਈਜ਼ਰ ਵੰਡੂ, ਜ਼ੇਲ੍ਹ ਵਾਲਿਆਂ ਨੇ ਲਿਆ ਫੜ, ਦੇਖੋ ਕੀ ਨਿਕਲਿਆHtv PunjabiApril 21, 2020 by Htv PunjabiApril 21, 20200473 ਫਿਰੋਜ਼ਪੁਰ : ਕੋਰੋਨਾ ਵਾਇਰਸ ਕਾਰਨ ਜਿੱਥੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਤਾਰ ਜਾਰੀ ਹੈ ਤੇ ਲੋਕ ਆਰਥਿਕ ਮੰਦੀ ਅਤੇ ਭੁੱਖਮਰੀ ਤੇ ਬੇਰੁਜ਼ਗਾਰ ਹੋਣ ਕਾਰਨ ਜਿੱਥੇ
Punjabਰੱਬ ਜਿਦੇ ਮਗਰ ਪੈਂਦਾ ਇੰਝ ਪੈਂਦਾ ? ਆਹ ਦੇਖੋ ਅੰਨਾ, ਪਾਗਲ ਤੇ ਬਜ਼ੁਰਗ ਦੇ ਪਰਿਵਾਰ ਤੇ ਕਿੰਝ ਡਿੱਗਿਆ ਕਹਿਰHtv PunjabiApril 21, 2020 by Htv PunjabiApril 21, 20200618 ਫਰੀਦਕੋਟ (ਗੁਰਜੀਤ ਰੋਮਾਨਾ) : ਇੱਕ ਕਹਾਵਤ ਹੈ ਕਹਿੰਦੇ ਨੇ ਜਿਸ ਨੂੰ ਰਾਖੇ ਸਾਈਆਂ, ਉਸ ਨੂੰ ਮਾਰ ਨਾ ਸਕੇ ਕੋਇ, ਜਿਹੜੀ ਕਿ ਸਿੱਧ ਹੋਈ ਹੈ ਪੰਜਾਬ
Punjabਖੁਦ ਕੈਂਸਰ ਦੀ ਮਰੀਜ਼ ਐ ਪਰ ਗਰੀਬਾਂ ਨਾਲ ਵਿਹਾਰ ਦੇਖੋ ਇਸ ਲੇਡੀ ਪੁਲਿਸ ਇੰਸਪੈਕਟਰ ਦਾHtv PunjabiApril 21, 2020 by Htv PunjabiApril 21, 20200642 ਅੰਮਿ੍ਰਤਸਰ : ਕੋਰੋਨਾ ਦੇ ਸੰਕਟ ਨਾਲ ਲੜ ਰਹੇ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਹੀ ਰੱਖਣ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਿਆ ਹੋਇਆ
Punjabਮੁੰਡਾ ਅਕਸਰ ਮਾਂ ਨਾਲ ਕਰਦਾ ਸੀ ਝਗੜਾ, ਆਖਰ ਚਾਚੇ ਨਾਲ ਮਿਲ ਕੇ ਸਾੜਤੀ ਆਪਣੀ ਮਾਂHtv PunjabiApril 21, 2020April 21, 2020 by Htv PunjabiApril 21, 2020April 21, 20200451 ਬਠਿੰਡਾ (ਨਰੇਸ਼ ਕੁਮਾਰ) ; ਇੱਥੌਂ ਦੇ ਪਿੰਡ ਮੰਡੀ ਕਲਾਂ ਵਿੱਚ ਇੱਕ 26 ਸਲਾਲ ਪੁੱਤ ਨੇ ਆਪਣੀ ਮਾਂ ਨੂੰ ਜ਼ਿੰਦਾ ਜਾਲ ਦਿੱਤਾ l ਵਾਰਦਾਤ ਨੂੰ ਅੰਜ਼ਾਮ