Punjabਜਿਹਦਾ ਡਰ ਸੀ ਉਹੀਓ ਹੋਇਆ, ਆ ਪਰਮਿੰਦਰ ਢੀਂਡਸਾ ਨੇ ਆਖਰ ਪਿਤਾ ਵੱਲ ਡੱਕਾ ਸੁੱਟ ਦਿੱਤਾHtv PunjabiJanuary 3, 2020 by Htv PunjabiJanuary 3, 20200419 ਚੰਡੀਗੜ੍ਹ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਪਾਰਟੀ ਦੇ ਵਿਧਾਇਕ ਦਲ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਅਸਤੀਫ਼ਾ ਪ੍ਰਵਾਨ ਕਰ
Punjabਪਰਮਿੰਦਰ ਢੀਂਡਸਾ ਨੇ ਜਾਖੜ ਨੂੰ ਕਿਹਾ ਅਜਿਹਾ ਕੁਝ ਜੇ ਅਮਲ ਕਰ ਦੇਣ ਜਾਖੜ ਤਾਂ ਕੈਪਟਨ ‘ਤੇ ਜਾਖੜ ‘ਚ ਵਿਗਾੜ ਪੱਕਾ…..Htv PunjabiJanuary 3, 2020 by Htv PunjabiJanuary 3, 20200380 ਚੰਡੀਗੜ੍ਹ : ਜੀਐਸਟੀ ਦਾ ਬਕਾਇਆ ਜੋ ਕਿ 4100 ਕਰੋੜ ਰੁਪਏ ਦੀ ਰਾਸ਼ੀ ਨਾ ਆਉਣ ਕਰਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਵਿੱਚ ਧਰਨਾ ਦੇਣ ਲਈ
Punjabਘਰਾਂ ਤੋਂ ਬਾਅਦ ਹੁਣ ਸਨਅਤਕਾਰਾਂ ਦੀ ਬਿਜਲੀ ਸਬਸਿਡੀ ਤੇ ਪਿਆ ਰੌਲਾ, ਆ ਦੇਖ ਲਓ ਕਿਵੇਂ ਕਿਵੇਂ ਕੀ ਕੀ ਹੋ ਰਿਹਾHtv PunjabiJanuary 2, 2020 by Htv PunjabiJanuary 2, 20200393 ਚੰਡੀਗੜ੍ਹ : ਜਿੱਥੇ ਇੱਕ ਪਾਸੇ ਪੰਜਾਬ ਦੀ ਵਿੱਤੀ ਹਾਲਤ ਬਹੁਤ ਹੀ ਮਾੜੀ ਚੱਲ ਰਹੀ ਹੈ, ਜਨਤਾ ‘ਤੇ ਬਿਜਲੀ ਦੇ ਰੇਟ ਵਧਾ ਕੇ ਲੋਕਾਂ ਦਾ ਬੋਝ
Punjabਸੁਖਪਾਲ ਖਹਿਰਾ ਖਿਲਾਫ ਹੋਣ ਜਾ ਰਹੀ ਐ ਵੱਡੀ ਕਾਰਵਾਈ, ਆਪਣਿਆਂ ਨੇ ਹੀ ਚੱਕ ਲਿਆ ਵੱਡਾ ਕਦਮ!Htv PunjabiJanuary 2, 2020 by Htv PunjabiJanuary 2, 20200578 ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪ੍ਰਤੀ ਹਾਈਕਮਾਨ ਦੇ ਮਨ ਵਿੱਚ ਪੈਦਾ ਹੋਈ ਕੜਵਾਹਟ ਘੱਟ ਹੋਣ ਦਾ ਨਾਮ ਹੀ
Punjabਸਿੱਖਾਂ ਨਾਲ ਹੋ ਰਹੇ ਧੱਕੇ ਖਿਲਾਫ ਐਸਜੀਪੀਸੀ ਵਾਲ਼ੇ ਤਿੰਨ ਬੰਦੇ ਭੇਜਣਗੇ ਮੱਧ ਪ੍ਰਦੇਸ਼, ਦੇਖੋ ਕੀ ਬਣਦੈ !Htv PunjabiJanuary 2, 2020 by Htv PunjabiJanuary 2, 20200354 ਚੰਡੀਗੜ੍ਹ : ਮੱਧ ਪ੍ਰਦੇਸ਼ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਉਜਾੜਨ ਦਾ ਵਿਰੋਧ ਕਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਜਾਂਚ ਦੇ
Punjabਹੁਣ ਆਹ ਮੰਤਰੀ ਵਿਰੁੱਧ ਅਕਾਲ ਤਖਤ ਸਾਹਿਬ ‘ਤੇ ਪਿਆ ਰੌਲਾ! ਖਾਲਸੇ ਕਹਿੰਦੇ ਬਾਹਰ ਕੱਢੋ ਇਹਨੂੰ ਪੰਥ ਚੋਂ! ਮੰਤਰੀ ਕਹਿੰਦਾ ਠਹਿਰ ਜਾਓ ਤੁਹਾਨੂੰ ਤਾਂ…Htv PunjabiJanuary 1, 2020 by Htv PunjabiJanuary 1, 20200478 ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਟਿੱਪਣੀ ਕਰਕੇ ਵਿਵਾਦਾਂ ਵਿੱਚ ਘਿਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ਼ ਸ਼੍ਰੀ ਅਕਾਲ ਤਖਤ ਨੂੰ
Punjabਆਹ ਚੱਕੋ, ਨਵੇਂ ਸਾਲ ਮੌਕੇ ਇਨ੍ਹਾਂ ਸਾਰਿਆਂ ਨੇ ਮਿਲਕੇ ਕਰ ਲਈ ਅਕਾਲੀ ਦਲ ਦੀਆਂ ਜੜਾਂ ਨੂੰ ਤੇਲ ਦੇਣ ਦੀ ਤਿਆਰੀ!Htv PunjabiJanuary 1, 2020 by Htv PunjabiJanuary 1, 20200431 ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਵਿੱਚ ਹੋਣਗੀਆਂ, ਪਰ ਇਨ੍ਹਾਂ ਚੋਣਾਂ ਨੂੰ ਧਿਆਨ ਵਿੱਚ ਰਖਦੇ ਨਵੇਂ ਸਾਲ ਵਿੱਚ ਨਵੇਂ ਰਾਜਨੀਤਿਕ ਸਮੀਕਰਣ ਬਣ ਸਕਦੇ
Punjab Sportਲਓ ਜੀ ਹੋ ਜਾਓ ਤਿਆਰ! ਨਵੇਂ ਸਾਲ ‘ਤੇ ਕੈਪਟਨ ਨੇ ਪੰਜਾਬੀਆਂ ਤੋਂ ਮੰਗ ਲਈ ਆਹ ਚੀਜ਼Htv PunjabiJanuary 1, 2020 by Htv PunjabiJanuary 1, 20200375 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸਾਲ ਲਈ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ, ਨਾਲ ਹੀ 2020 ਦੇ ਲਈ
Punjabਇੱਧਰ ਕੈਪਟਨ ਮੋਦੀ ਦੀ ਹਾਏ ਹਾਏ ਕਰਦੇ ਰਹੇ, ਉੱਧਰ ਆਹ ਗਰਭਵਤੀ ਦਰਦ ਨਾਲ ਹਾਏ ਹਾਏ ਕਰਦੀ ਰਹੀ!Htv PunjabiDecember 31, 2019 by Htv PunjabiDecember 31, 20190398 ਲੁਧਿਆਣਾ : ਚੋਣ ਰੈਲੀਆਂ ਵਿੱਚ ਜਮ੍ਹਾਂ ਹੋਈ ਭੀੜ ਦੇ ਕਾਰਨ ਅਕਸਰ ਆਮ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਖਤਮ ਕਰਨ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ
Punjabਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!Htv PunjabiDecember 30, 2019 by Htv PunjabiDecember 30, 20190382 ਬਟਾਲਾ : ਜਿੱਥੇ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ਤੇ ਭੱਦੀ