Punjabਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸਕੱਤਰੇਤ ‘ਚ ਪੈ ਗਿਆ ਵੱਡਾ ਰੌਲਾ, ਕਹਿੰਦੇ ਪੈਸੇ ਪੈਸੇ ਈ ਹੁੰਦੇ ਨੇ, ਕੌਣ ਛੱਡਦੈ?Htv PunjabiDecember 12, 2019 by Htv PunjabiDecember 12, 20190435 ਚੰਡੀਗੜ੍ਹ : ਲੰਘੇ ਜੁਲਾਈ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਵਾਲ਼ੇ ਆਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਮੌਜੂਦਾ ਸਮੇਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਪੰਜਾਬ ਵਿਧਾਨਸਭਾ ਦੇ
Punjabਹੁਣੇ ਹੁਣੇ ਬਲਾਚੌਰ ‘ਚ ਹੋਇਆ ਵੱਡਾ ਹਾਦਸਾ, ਬੇਕਬੂ ਕਾਰ ਦਰਖਤ ‘ਚ ਜਾ ਵੱਜੀ, 2 ਔਰਤਾਂ ਦੀ ਮੌਤ, ਇੱਕ ਔਰਤ ਸਣੇ 2 ਹੋਰ ਜ਼ਖਮੀ!Htv PunjabiDecember 12, 2019 by Htv PunjabiDecember 12, 20190683 ਨਵਾਂਸ਼ਹਿਰ : ਜਿਲ੍ਹੇ ਦੇ ਕਸਬਾ ਬਲਾਚੌਰ ਵਿੱਚ ਵੀਰਵਾਰ ਨੂੰ ਇੱਕ ਸੜਕ ਹਾਦਸੇ ਦੌਰਾਨ ਦੋ ਔਰਤਾਂ ਤੀ ਮੌਤ ਹੋ ਗਈ, ਜਦ ਕਿ ਇੱਕ ਔਰਤ ਸਮੇਤ ਦੋ
Punjabਜਲੰਧਰ ਦੀ ਇੱਕ ਹੋਰ ਮਹਿਲਾ ਦਾ ਕਨੇਡਾ ਚ ਕਤਲ, ਹਮਲਾਵਰ ਨੇ ਕਤਲ ਤੋਂ ਬਾਅਦ ਆਪ ਵੀ ਆਤਮਹੱਤਿਆ ਕਰ ਲਈHtv PunjabiDecember 12, 2019 by Htv PunjabiDecember 12, 20190528 ਨੂਰਮਹਿਲ (ਦਵਿੰਦਰ ਕੁਮਾਰ):- ਕੈਨੇਡਾ ਵਿਂੱਚ ਰਹਿੰਦੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਜਲੰਧਰ ਦੇ ਨੂਰਮਹਿਲ ਤੋਂ ਕੈਨੇਡਾ ਜਾ ਕੇ ਵਸੀ ਇੱਕ ਔਰਤ ਦੀ ਹੱਤਿਆ ਕਰਨ ਤੋਂ
Punjabਦਰਜਨ ਬਾਈਕ ਸਵਾਰਾਂ ਦਾ ਘਰ ਤੇ ਹਮਲਾ, ਪਹਿਲਾਂ ਨੌਜਵਾਨ ਨੂੰ ਮਾਰੀਆਂ ਗੋਲੀਆਂ, ਫਿਰ ਘਸੀਟ ਕੇ ਸੜਕ ‘ਤੇ ਲੈ ਗਏ, ਵੱਢਤੀ ਗਰਦਨ, ਮੌਤHtv PunjabiDecember 12, 2019 by Htv PunjabiDecember 12, 20190607 ਨਵਾਂਸ਼ਹਿਰ : (ਸਤਪਾਲ ਰਤਨ) ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਪਹਿਲਾਂ ਗੋਲੀ ਮਾਰੀ, ਤੇ ਫ਼ਿਰ ਉਸਨੂੰ ਘਰ ਦੇ ਬਾਹਰ ਸੜਕ ਵਿੱਚਕਾਰ
Punjabਬਠਿੰਡਾ ਦੇ ਪਿੰਡ ਹਰ ਰਾਏਪੁਰ ‘ਚ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਣੇ 5 ਵਿਅਕਤੀਆਂ ਦੀ ਮੌਤ, ਮੋਟਰਸਾਈਕਲ ਤੇ ਕਾਰ ਨੂੰ ਬਚਾਉਂਦਿਆਂ 3-4 ਪਲਟੀਆਂ ਖਾ ਗਈ ਬੱਸHtv PunjabiNovember 28, 2019 by Htv PunjabiNovember 28, 20190539 ਬਠਿੰਡਾ : – ਇਥੋਂ 20 ਕਿੱਲੋਮੀਟਰ ਦੂਰ ਪੈਂਦੇ ਪਿੰਡ ਹਰ ਰਾਏਪੁਰ ਦੀ ਸੜਕ ਤੇ ਭਿਆਨਕ ਸੜਕ ਹਾਦਸਾ ਵਪਾਰ ਜਾਣ ਨਾਲ ਚਾਰੇ ਪਾਸੇ ਚੀਕ-ਚਿੱਘੜਾ ਪੈ ਗਿਆ।
Pakistan Punjabਬਾਪ ਨੇ ਕੁੱਟਿਆ ਤਾਂ ਖਿਝਿਆ 16 ਸਾਲਾ ਬੱਚਾ ਟੱਪ ਗਿਆ ਪਾਕਿਸਤਾਨੀ ਸਰਹੱਦ, ਫੜਿਆ ਗਿਆ ਤਾਂ 2 ਸਾਲਾਂ ਤੋਂ ਸੜ ਰਿਹੈ ਪੰਜਾਬ ਦੀਆਂ ਜੇਲ੍ਹਾਂ ‘ਚ,ਪਿੱਛੇ ਪਾਕਿਸਤਾਨ ‘ਚ ਮਾਂ ਦਾ ਰੋ-ਰੋ ਬੁਰਾ ਹਾਲ, ਸਰਕਾਰਾਂ ਖਾਮੋਸ਼ ! Htv PunjabiNovember 27, 2019 by Htv PunjabiNovember 27, 20190733 ਹੁਸ਼ਿਆਰਪੁਰ : ਇਨ੍ਹੀਂ ਦਿਨੀ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਅੰਦਰ 16 ਸਾਲਾ ਇੱਕ ਅਜਿਹਾ ਬੱਚਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਤਰਨਤਾਰਨ ਬਾਡਰ ਸਿਕਿਓਰਟੀ ਫੋਰਸ ਵਾਲਿਆਂ ਨੇ
Punjabਖਾੜਕੂਵਾਦ ਵੇਲੇ ਪੰਜਾਬ ਆਏ ਫਰਾਂਸ ਦੇ ਗੋਰੇ ਨੇ ਕਰਤਾ ਆਹ ਕੰਮ, ਗੁੱਸੇ ‘ਚ ਆਈ ਫਰਾਂਸ ਸਰਕਾਰ ਨੇ ਨਾਗਰਿਕ ਮੰਨਣ ਤੋਂ ਕੀਤਾ ਇਨਕਾਰ, ਦੇਖੋ ਸਿੱਖੀ ਰੂਪ ‘ਚ ਕਿਵੇਂ ਕਰ ਰਿਹਾ ਸੀ ਸਭ ਨੂੰ ਹੈਰਾਨ! Htv PunjabiNovember 27, 2019 by Htv PunjabiNovember 27, 20190972 ਜਲੰਧਰ : (ਦਵਿੰਦਰ) ਜਿਥੇ ਇੱਕ ਪਾਸੇ ਸਾਡੇ ਆਪਣੇ ਉਹ ਲੋਕ ਸਿੱਖੀ ਤੋਂ ਬੇਮੁਖ ਹੋ ਰਹੇ ਨੇ, ਜਿਹੜੇ ਸਿੱਖ ਪਰਿਵਾਰਾਂ ‘ਚ ਪੈਦਾ ਹੋਏ ਤੇ ਬਚਪਨ ਤੋਂ
Punjabਪੁਲਿਸ ਵਾਲਿਆਂ ਦਾ ਖੁਸਰਿਆਂ ਨਾਲ ਪੈ ਗਿਆ ਪੰਗਾ, ਫਿਰ ਦੇਖੋ ਖੁਸਰਿਆਂ ਦਾ ਦਮ, ਉਹ ਕੰਮ ਕਰਕੇ ਦਿਖਾ ਤਾ ਜੋ ਖਾਲਿਸ ਮਰਦ ਤੇ ਜਨਾਨੀਆਂ ਵੀ ਨਹੀਂ ਕਰ ਸਕਦੇ Htv PunjabiNovember 26, 2019 by Htv PunjabiNovember 26, 20190697 ਬਟਾਲਾ : (ਅਵਤਾਰ ਸਿੰਘ ) ਇਥੋਂ ਦੇ ਥਾਣਾ ਸਿਵਿਲ ਲਾਈਨਜ਼ ਦੇ ਬਾਹਰ ਉਸ ਵੇਲੇ ਭਾਰੀ ਹੰਗਾਮਾਂ ਖੜ੍ਹਾ ਹੋ ਗਿਆ ਜਦੋਂ ਕੁਝ ਖੁਸਰੇ ਥਾਣੇ ਦੇ ਬਾਹਰ
Punjabਸਿੱਧੂ ਤੋਂ ਬਾਅਦ ਪਟਿਆਲਾ ਦੇ 4 ਵਿਧਾਇਕਾਂ ਨੇ ਕੀਤਾ ਆਹ ਕੰਮ, ਦੇਖਣ ਵਾਲਿਆਂ ਨੇ ਕਹਿ ਤਾ, ਬਗਾਵਤ ਹੋ ਗਈ ਬਗਾਵਤ ਹੋ ਗਈ Htv PunjabiNovember 25, 2019 by Htv PunjabiNovember 25, 201901107 ਪਟਿਆਲਾ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਸਿਰ ‘ਤੇ ਨੀ ਕੁੰਡਾ ਤੇ ਹਾਥੀ ਫਿਰੇ ਲੁੰਡਾ। ਯਾਨੀ ਜਿਸ ਹਾਥੀ ਦੇ ਸਿਰ ਤੇ ਮਹਾਵਤ ਕੁੰਡਾ(ਲੋਹੇ ਦਾ