ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਆਈ ਸ਼ਾਮਤ, ਅਚਨਚੇਤ ਨਿਰੀਖਣ ਪਾਸ ਨਾ ਹੋਣ ‘ਤੇ 70 ਦੇ ਕੱਟੇ ਚਲਾਣ ,ਮਾਸਕ ਤੇ ਦਸਤਾਨੇ ਬਗੈਰ ਵੀ ਰੱਦ ਹੋਵੇਗਾ ਕਰਫਿਊ ਪਾਸ – ਪੂਨਮਦੀਪ ਕੌਰ
ਇੱਕ ਜਗ੍ਹਾ ਖੜ੍ਹਕੇ ਨਹੀਂ ਕਰ ਸਕਣਗੇ ਵਿਕਰੀ, ਕੋਵਿਡ-19 ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤੀ-ਕਮਿਸ਼ਨਰ ਨਗਰ ਨਿਗਮ ਪਟਿਆਲਾ : ਕੋਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ