Htv Punjabi
America

ਕਮਲਾ ਦੇ ਉਪ-ਮੁੱਖ ਮੰਤਰੀ ਬਣਨ ਤੋਂ ਬਾਅਦ ਪਤੀ ਨੇ ਇਸ ਲਈ ਛੱਡੀ ਨੌਕਰੀ

ਅਮਰੀਕਾ ਦੇ ਉਪ-ਮੁੱਖ ਮੰਤਰੀ ਇਲੈਕਟ ਕਮਲਾ ਹੈਰਿਸ ਦੇ ਪਤੀ ਡਗ ਐੱਮਹਾਫ ਪਤਨੀ ਦੀ ਮਦਦ ਦੇ ਲਈ ਨੌਕਰੀ ਛੱਡਣ ਜਾ ਰਹੇ ਹਨ, ਉਹਨਾਂ ਨੂੰ ਅਮਰੀਕੀ ਮੀਡੀਆ ‘ਚ ਸੈਂਕਿੰਡ ਜੈਂਟਲਮੈਨ ਕਿਹਾ ਜਾ ਰਿਹਾ ਹੈ। ਐੱਮਹਾਫ ਯਹੂਦੀ ਮੂਲ ਦੇ ਹਨ ਅਤੇ ਪੇਸ਼ੇ ਤੋਂ ਵਕੀਲ ਹਨ, ਹਾਲਾਂਕਿ ਅਗਸਤ ‘ਚ ਜਦ ਕਮਲਾ ਨੂੰ ਉਪ- ਮੁੱਖ ਮੰਤਰੀ ਐਲਾਨਿਆ ਗਿਆ ਸੀ ਤਾਂ ਉਸ ਤੋਂ ਕੁੱਝ ਦਿਨ ਬਾਅਦ ਹੀ ਡੱਗ ਨੇ ਛੁੱਟੀ ਲੈ ਲਈ ਸੀ।

ਕੈਂਪੇਨ ਦੇ ਦੌਰਾਨ ਵੀ ਉਹ ਕਾਫੀ ਐਕਟਿਵ ਨਜ਼ਰ ਆਏ ਸਨ। ਹਾਲ ਹੀ ‘ਚ ਡੇਮੋਕ੍ਰੈਟ ਕੈਮਪੇਨ ਦੇ ਦੌਰਾਨ ਪਾਰਟੀ ਨੇ ਜਦ ਚੋਣਾਂ ਜਿੱਤੀਆਂ ਤਾਂ ਬਾਈਡਨ ਅਤੇ ਕਮਲਾ ਹੈਰਿਸ ਦੇ ਨਾਲ ਐੱਮਹਾਫ ਵੀ ਨਜ਼ਰ ਆਏ ਸਨ ।

 

20 ਜਨਵਰੀ ਨੂੰ ਬਾਈਡਨ ਰਾਸ਼ਟਰਪਤੀ ਬਣਨਗੇ ਅਤੇ ਹੈਰਿਸ ਉਪਰਾਸ਼ਟਰਤੀ। ਯੂਐਸਏ ਟੂਡੇ ਨੇ ਕਮਲਾ ਅਤੇ ਡਗ ‘ਤੇ ਇਕ ਰਿਪੋਰਟ ਪਬਲਿਸ਼ ਕੀਤੀ ਹੈ, ਇਸ ‘ਚ ਦੱਸਿਆ ਗਿਆ ਹੈ ਕਿ ਕੈਂਪਨ ‘ਚ ਹੱਥ ਬਟਾਉਣ ਦੇ ਬਾਅਦ ਐੱਮਹਾਫ ਐੱਡਮੀਸਟ੍ਰੇਸ਼ਨ ‘ਚ ਵੀ ਪਤਨੀ ਦੀ ਮਦਦ ਕਰਨਗੇ। ਹਾਲਾਂਕਿ ਉਹ ਕੋਈ ਸਰਕਾਰੀ ਅਹੁਦਾ ਨਹੀਂ ਲੈਣਗੇ।

Related posts

ਭਾਰਤ ਤੋਂ ਦਵਾਈਆਂ ਮੰਗਾ ਕੇ ਅਮਰੀਕਾ ਦੇ ਵਾਈਟ ਹਾਊਸ ਨੇ ਮੋਦੀ ਦਾ ਟਵਿੱਟਰ ਅਕਾਊਂਟ ਤੇ ਕੀਤਾ ਆਹ ਕੰਮ

Htv Punjabi

ਟਰੰਪ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਹਾ ਰਹੇ ਨੇ ਪਾਣੀ ਵਾਂਗ ਪੈਸਾ, ਜੁਲਾਈ ‘ਚ ਸਨ 110 ਕਰੋੜ ਡਾਲਰ ‘ਤੇ ਹੁਣ

htvteam

ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਬਾਰੇ ਖਾਸ ਜਾਣਕਾਰੀ….

htvteam