Punjabਦਰਬਾਰ ਸਾਹਿਬ ਵਿੱਚ ਫੋਨ ਲੈ ਜਾਣ ‘ਤੇ ਲੱਗ ਸਕਦੀ ਹੈ ਰੋਕHtv PunjabiFebruary 8, 2020 by Htv PunjabiFebruary 8, 20200618 ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਵਿੱਚ ਕੁਝ ਸਮੇਂ ਤੋਂ ਲਗਾਤਾਰ ਟਿੱਕਟਾਕ ਬਣਾਉਣ ਦੀ ਸਾਹਮਣੇ ਆ ਰਹੀ ਘਟਨਾਵਾਂ ਦੇ ਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ
Punjabਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰHtv PunjabiFebruary 8, 2020 by Htv PunjabiFebruary 8, 20200410 ਚੰਡੀਗੜ੍ਹ : ਪੰਜਾਬ ਸਰਕਾਰ ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ l ਸ਼ੁੱਕਰਵਾਰ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ
Punjabਜਲੰਧਰ ਵਿੱਚ ਟਕਸਾਲੀ ਅਕਾਲੀ ਦਲ ਦੀ ਬੈਠਕ 13 ਨੂੰ ਜੀਟੀਬੀ ਨਗਰ ਵਿੱਚHtv PunjabiFebruary 8, 2020 by Htv PunjabiFebruary 8, 20200442 ਜਲੰਧਰ : ਸ਼੍ਰੋਮਣੀ ਅਕਾਲੀ ਦਲ ਤੋਂ ਲੀਡਰਸ਼ਿਪ ਟਕਸਾਲੀ ਅਕਾਲੀ ਦਲ ਦੀ ਬੈਠਕ 13 ਫਰਵਰੀ ਨੂੰ ਜੀਟੀਬੀ ਨਗਰ ਸਥਿਤ ਗੁਰਦੁਆਰਾ 9ਵੀਂ ਪਾਤਸ਼ਾਹੀ ਹੋਵੇਗੀ l ਇਹ ਜਾਣਕਾਰੀ
Punjabਮੁਸਤਫਾ ਨੂੰ ਝਟਕਾ, ਸੁਪਰੀਮ ਕੋਰਟ ਨੇ ਰੱਦ ਕੀਤੀ ਐਸਐਲਪੀHtv PunjabiFebruary 8, 2020 by Htv PunjabiFebruary 8, 20200555 ਚੰਡੀਗੜ੍ਹ : ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਦੇ ਖਿਲਾਫ ਡੀਜੀਪੀ ਮੁਹੰਮਦ ਮੁਸਤਫਾ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ l ਕੋਰਟ ਨੇ
Punjabਫਗਵਾੜਾ ਦੇ ਬੀਟੀਓ, ਐਲਟੀ ਅਤੇ ਐਸਐਮਓ ਸਸਪੈਂਡ, ਸੀਐਮ ਨੇ ਦਿੱਤੇ ਸੂਬੇ ਦੇ ਬਲੱਡ ਬੈੱਕ ਦੀ ਜਾਂਚ ਦੇ ਆਦੇਸ਼Htv PunjabiFebruary 8, 2020 by Htv PunjabiFebruary 8, 20200489 ਫਗਵਾੜਾ : ਸਿਵਿਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵੱਚ ਓ ਪੋਜ਼ੀਟਿਵ ਨੌਜਵਾਨ ਨੂੰ ਬੀ ਪਾਜ਼ੀਟਿਵ ਖੂਨ ਚੜਾਉਣ ਸੰਬੰਧੀ 2 ਮਰੀਜ਼ਾਂ ਨੂੰ ਗਲਤ ਖੂਨ ਦੇਣ ਸੰਬੰਧੀ
Punjabਕਿਚਨ ਦੇ ਨਲ ‘ਚੋਂ ਪਾਣੀ ਦੀ ਜਗ੍ਹਾ ਨਿਕਲਣ ਲੱਗੀ ਸ਼ਰਾਬ, ਹੈਰਾਨ ਹੋ ਗਏ ਲੋਕHtv PunjabiFebruary 7, 2020 by Htv PunjabiFebruary 7, 20200501 ਨਿਊਜ਼ ਡੈਸਕ (ਸਿਮਰਨਜੀਤ ਕੌਰ) : ਕਿਚਨ ਵਿੱਚ ਲੱਗੇ ਨਲ ਦਾ ਇਸਤੇਮਾਲ ਆਮ ਤੌਰ ‘ਤੇ ਪਾਣੀ ਦੇ ਲਈ ਕੀਤਾ ਜਾਂਦਾ ਹੈ ਪਰ ਪਾਣੀ ਦੀ ਜਗ੍ਹਾ ਜਦੋਂ
Punjabਪਤੀ ਪਤਨੀ ਕਰ ਰਹੇ ਸਨ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ, ਪੁਲਿਸ ਨੇ ਛਾਪਾ ਮਾਰਿਆ ਤਾਂ ਦੋਨੋਂ ਫਰਾਰHtv PunjabiFebruary 7, 2020 by Htv PunjabiFebruary 7, 20200613 ਜਲੰਧਰ ; ਜਲੰਧਰ ਵਿੱਚ ਸ਼ੁੱਕਰਵਾਰ ਨੂੰ ਪੁਲਿਸ ਨੇ 22 ਪੇਟੀ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ l ਪੁਲਿਸ ਦੇ ਮੁਤਾਬਿਕ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ
Punjabਸੁਹਾਗ ਦਾ ਚੂੜਾ ਪਾ ਕੇ ਦੁਲਹਨ ਦੀ ਤਰ੍ਹਾਂ ਸਜੀ ਪ੍ਰੇਮਿਕਾ ਅਤੇ ਫੇਰ ਪ੍ਰੇਮੀ ਜੋੜੇ ਨੇ ਖਾਧਾ ਜ਼ਹਿਰHtv PunjabiFebruary 7, 2020 by Htv PunjabiFebruary 7, 20200573 ਮੋਗਾ : ਇੱਥੋਂ ਪਿੰਡ ਸਿੰਗਾਵਾਲਾ ਦੇ ਕੋਲ ਇੱਕ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l ਪ੍ਰੇਮੀ ਨੌਜਵਾਨ ਬਾਊਂਸਰ ਸੀ, ਜਦਕਿ ਪ੍ਰੇਮਿਕਾ ਦਸਵੀਂ
Punjabਪ੍ਰੇਮੀ ਜੋੜ੍ਹੇ ਨੇ ਫਾਂਸੀ ਲਾ ਕੇ ਦਿੱਤੀ ਜਾਨ, ਖੁਦਕੁਸ਼ੀ ਤੋਂ ਪਹਿਲਾਂ ਬਣਾਇਆ ਵੀਡੀਓ, ਕਿਹਾ ਸਾਨੂੰ ਇੱਕ ਹੀ ਚਿਤਾ ‘ਤੇ ਜਲਾਇਓHtv PunjabiFebruary 7, 2020 by Htv PunjabiFebruary 7, 20200886 ਮੋਗਾ : ਮੋਗਾ ਵਿੱਚ ਸ਼ੁੱਕਰਵਾਰ ਸਵੇਰੇ ਪ੍ਰੇਮੀ ਜੋੜੇ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ l ਨੌਜਵਾਨ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਜਦਕਿ ਕੁੜੀ 12ਵੀਂ
Punjabਕਰਜ਼ੇ ਦੀ ਕਿਸ਼ਤ ਦੇਣ ਗਏ ਨੌਜਵਾਨ ਨਾਲ ਫਾਇਨਾਂਸ ਕੰਪਨੀ ਦੇ ਸਟਾਫ ਨੇ ਕੀਤੀ ਬਤਮੀਜ਼ੀ, ਜ਼ਹਿਰ ਖਾ ਕੇ ਦਿੱਤੀ ਜਾਨHtv PunjabiFebruary 7, 2020 by Htv PunjabiFebruary 7, 20200560 ਬਠਿੰਡਾ : ਬਠਿੰਡਾ ਦੇ ਸੰਗਤ ਮੰਡੀ ਵਿੱਚ ਸ਼ੁੱਕਰਵਾਰ ਨੂੰ ਕਰਜ਼ੇ ਤੋਂ ਦੁਖੀ ਇੱਕ ਕਿਸਾਨ ਦੁਆਰਾ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਦੱਸ ਦਈਏ