Punjabਆਹ ਕੀ! ਈਸਟ ਇੰਡੀਆ ਕੰਪਨੀ ਭਾਰਤ ‘ਚ ਫੇਰ ਆ ਗਈ?Htv PunjabiDecember 29, 2019December 29, 2019 by Htv PunjabiDecember 29, 2019December 29, 20190840 ਹੁਸ਼ਿਆਰਪੁਰ : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਦੇ ਹਿੱਤਾਂ ਨੂੰ ਪਾਸੇ ਕਰਦੇ ਹੋਏ ਜਿੱਥੇ ਅਕਾਲੀ ਦਲ ਨੇ ਕੁਰਸੀ ਲਈ ਖੁਦ ਨੂੰ
Punjabਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬHtv PunjabiDecember 29, 2019 by Htv PunjabiDecember 29, 20190578 ਮੋਗਾ : ਜਿੱਥੇ ਇੱਕ ਪਾਸੇ ਫ਼ਤਿਹਗੜ੍ਹ ਸਾਹਿਬ ‘ਚ ਇਨੀਂ ਦਿਨੀਂ ਚੱਲ ਰਹੇ ਸ਼ਹੀਦ ਜੋੜ ਮੇਲ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਿੱਖਾਂ ਦੇ ਲੰਗਰ ਲਾਉਣ
Punjabਪੁਲਿਸੀਏ ਦੀ ਨਜ਼ਰੇ ਹੇਠ ਆਈ ਗੁਆਂਢੀਆਂ ਦੀ ਨਾਬਾਲਿਗ ਕੁੜੀ,ਘੱਕਾ ਕਰਨ ਲਈ ਕਮਰੇ ‘ਚ ਲੈ ਕੇ ਗਿਆ ਚੁੱਕ ਕੇ, ਉਤਾਰਨੇ ਸਨ ਕੱਪੜੇ,ਫੇਰ ਪਰਿਵਾਰ ਨੇ ਲਾਈਵ ਹੋ ਕੇ ਮਾਰਿਆ ਛਾਪਾ, ਛੇੜ ਦਿੱਤੀ ਕੰਬਣੀHtv PunjabiDecember 29, 2019 by Htv PunjabiDecember 29, 20190604 ਅੰਮ੍ਰਿਤਸਰ : ਬਟਾਲਾ ਪੁਲਿਸ ਦੇ ਇੱਕ ਏਐਸਆਈ ਵੱਲੋ ਕੀਤੀ ਗਈ ਸ਼ਰਮਨਾਕ ਹਰਕਤ ਕਾਰਨ ਪੰਜਾਬ ਪੁਲਿਸ ਦੀ ਵਰਦੀ ਇੱਕ ਵਾਰ ਫਿਰ ਦਾਗਦਾਰ ਹੋਈ ਹੈ l ਮਾਮਲਾ
Punjabਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ! ਬਾਬਾ ਫਰੀਦ ਯੂਨੀਵਰਸਿਟੀ ਨੇ ਜਾਰੀ ਕੀਤੀਆਂ ਵੱਡੀਆਂ ਹਿਦਾਇਤਾਂ!Htv PunjabiDecember 29, 2019 by Htv PunjabiDecember 29, 20190557 ਪਟਿਆਲਾ : ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਅਤੇ ਬੀਡੀਐਸ ਕੋਰਸ ਦੇ ਲਈ ਕਾਊਂਸਲਿੰਗ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ l ਹੁਣ ਤੱਕ ਕਿਸੀ ਵੀ ਵਿਦਿਆਰਥੀ ਜਾਂ
Punjabਲਓ ਬਈ ਸਰਕਾਰ ਇਕ ਹੋਰ ਵਾਅਦਾ ਮੁਕਰੀ! ਸਮਾਟ ਫੋਨ ਦੀ ਆਸ ‘ਚ ਬੈਠੇ ਨੌਜਵਾਨੋ ਵਜਾਓ ਛਣਕਣਾ, ਆਹ ਸਿਰਫ ਇਨ੍ਹਾਂ ਨੂੰ ਮਿਲੂHtv PunjabiDecember 29, 2019 by Htv PunjabiDecember 29, 20190501 ਚੰਡੀਗੜ੍ਹ : ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਪੜ੍ਹੇ ਲਿਖੇ ਬੇਰੁਜ਼ਵਾਰ ਨੌਜਵਾਨ ਕੁੜੀ ਅਤੇ ਮੁੰਡੇ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ
Punjabਭਗਵੰਤ ਮਾਨ ਨੇ ਕਿਹਾ ਹੁਣ ਨੀ ਸਰਦਾ ਮੇਰਾ, ਮੈਂ ਤਾਂ ਕਰੂੰ ਕਾਮੇਡੀ,ਵਿਰੋਧੀ ਕਹਿੰਦੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀHtv PunjabiDecember 28, 2019 by Htv PunjabiDecember 28, 20190495 ਚੰਡੀਗੜ੍ਹ ; ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਬੀਤੇ ਦਿਨੀਂ ਜਦੋਂ ਚੰਡੀਗੜ੍ਹ ਦੇ ਇੱਕ ਪੱਤਰਕਾਰ ਦੇ ਹੱਥੀਂ ਪੈਣ ਤੱਕ ਚਲੇ ਗਏ, ਤਾਂ ਪੂਰੇ ਪੰਜਾਬ ਦੇ
Punjab1500 ਲਈ ਗੁਪਤ ਅੰਗ ‘ਚ ਭਰਕੇ ਲਿਆਇਆ ਸੀ ਅਫ਼ੀਮ, ਜੇਲ ‘ਚ ਵੜਦੇ ਈ ਪੁਲਿਸ ਨੇ ਕਰ ਲਿਆ ਨੰਗਾ, ਗ੍ਰਿਫ਼ਤਾਰHtv PunjabiDecember 28, 2019 by Htv PunjabiDecember 28, 20190513 ਫ਼ਿਰੋਜ਼ਪੁਰ : ਬੇਰੁਜ਼ਗਾਰੀ ਦੇ ਇਸ ਦੌਰ ਵਿੱਚ ਲੋਕ ਪੈਸੇ ਕਮਾਉਣ ਦੇ ਕਈ ਵਾਰ ਅਜਿਹੇ ਢੰਗ ਤਰੀਕੇ ਕੱਢ ਲਿਆਉਂਦੇ ਨੇ,ਜਿਨ੍ਹਾਂ ਨੂੰ ਦੇਖ ਸੁਣ ਕੇ ਕਈਆਂ ਦੀ
Punjabਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਰਾਤ ਵੇਲੇ ਪੈਸੇ ਕਢਾਉਣ ਲੱਗੇ ਹੋ ਜਾਣ ਸਾਵਧਾਨ, ਬੈਂਕ ਕਹਿੰਦਾ ਕਰੋ ਆਹ ਕੰਮ ਨਈਂ ਤਾਂ,,,Htv PunjabiDecember 28, 2019 by Htv PunjabiDecember 28, 20190487 ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਆਉਣ ਵਾਲੀਆਂ ਰਾਤਾਂ ਕੁਝ ਮੁਸ਼ਕਿਲ ਭਰੀਆਂ ਹੋ ਸਕਦੀਆਂ ਨੇ l ਕਿਉਂਕਿ ਬੈਂਕ ਨੇ ਏਟੀਐਮ ਤੋਂ ਗੈਰ
Punjabਵਧੇ ਬਿਜਲੀ ਦੇ ਰੇਟਾਂ ‘ਤੇ ਜਾਖੜ ਨੇ ਦਿੱਤਾ ਅਜਿਹਾ ਬਿਆਨ ਕਿ ਨਰਾਜ਼ ਹੋ ਸਕਦੇ ਨੇ ਕੈਪਟਨ, ਦੇਖਿਓ ਕਿਤੇ ਸਿੱਧੂ ਵਾਂਗ…!Htv PunjabiDecember 28, 2019 by Htv PunjabiDecember 28, 20190465 ਚੰਡੀਗੜ੍ਹ : ਬਿਜਲੀ ਉਪਭੋਗਤਾਵਾਂ ਤੇ 2000 ਕਰੋੜ ਰੁਪਏ ਤੱਕ ਦਾ ਬੋਝ ਪਾਉਣ ਦਾ ਮੁੱਦਾ ਗਰਮ ਹੋਣ ਲੱਗ ਪਿਆ ਹੈ l ਸਾਬਕਾ ਊਰਜਾ ਮੰਤਰੀ ਰਾਣਾ ਗੁਰਜੀਤ
Punjabਅੰਮ੍ਰਿਤਸਰ ਰੇਲ ਹਾਦਸਾ ਮੁੱਦੇ ‘ਤੇ ਸਿਮਰਜੀਤ ਬੈਂਸ ਆਏ ਸਿੱਧੂ ਦੇ ਬੰਦੇ ਦੀ ਪਿੱਠ ‘ਤੇ! ਆਹ ਦੇਖੋ ਕਿਵੇਂ ਧੋ ਕੇ ਰੱਖ ‘ਤੇ ਮਿੱਠੂ ਬਾਰੇ ਬੋਲਣ ਵਾਲੇ!Htv PunjabiDecember 28, 2019 by Htv PunjabiDecember 28, 20190483 ਲੁਧਿਆਣਾ : ਅੰਮ੍ਰਿਤਸਰ ਰੇਲ ਹਾਦਸੇ ਵਿੱਚ 23 ਲੋਕਾਂ ਦੇ ਉੱਪਰ ਮਾਮਲਾ ਦਰਜ ਦੀ ਰਿਪੋਰਟ ਜਨਤਕ ਹੋਣ ਦੇ ਕਾਰਨ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ