Punjabਪਿਟਬੁੱਲ ਕੁੱਤੇ ਨੇ ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਦੀ ਲੱਤ ਪਾੜੀ, 10 ਮਿੰਟ ਬਾਅਦ ਬੱਚੇ ਨੇ ਜ਼ਬੜਾ ਫੜ ਕੇ ਖੁਦ ਨੂੰ ਬਚਾਇਆHtv PunjabiJanuary 29, 2020 by Htv PunjabiJanuary 29, 202004 ਜਲੰਧਰ : ਜਲੰਧਰ ਦੇ ਕਿਲ੍ਹਾ ਮੁਹੱਲਾ ਵਿੱਚ ਮੰਗਲਵਾਰ ਸ਼ਾਮ ਟਿਊਸ਼ਨ ਤੋਂ ਵਾਪਸ ਆ ਰਹੇ 12 ਸਾਲ ਦੇ ਮੁੰਡੇ ਨੂੰ ਪਿੱਟਬੁਲ ਨੇ ਹਮਲਾ ਕਰ ਗੰਭੀਰ ਰੂਪ
Punjab11 ਸਾਲ ਵਿੱਚ 10 ਟਾਰਗੇਟ ਖੂਨ, ਤਸਕਰੀ ਅਤੇ ਗ੍ਰੇਨੇਡ ਹਮਲੇ ਨਾਲ ਬਣਿਆ ਕੇਐਲਐਫ ਚੀਫ, ਅੱਤਵਾਦੀ ਪੀਐਚਡੀ 2009 ਵਿੱਚ ਭੱਜਿਆ ਸੀ ਪਾਕਿHtv PunjabiJanuary 29, 2020 by Htv PunjabiJanuary 29, 20200638 ਬਠਿੰਡਾ : ਪੰਜਾਬ ਵਿੱਚ ਅੱਤਵਾਦੀ ਵਾਰਦਾਤਾਂ ਨੂੰ ਵਧਾ ਰਹੇ ਖਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਉਰਫ ਹੈਪੀ ਪੀਐਚਡੀ ਦੀ ਪਾਕਿ ਦੇ ਲਾਹੌਰ ਵਿੱਚ ਗੋਲੀ
Punjabਮੁੰਡੇ ਨੂੰ ਮਾਰਨ ਵਾਲੀ ਮਾਂ ‘ਤੇ ਕੁੜੀ ਨੂੰ ਵੀ ਮਾਰਨ ਦਾ ਸ਼ੱਕ, ਪੁਲਿਸ ਕੱਢੇਗੀ ਕਬਰ ਵਿੱਚੋਂ ਲਾਸ਼Htv PunjabiJanuary 29, 2020 by Htv PunjabiJanuary 29, 20200403 ਚੰਡੀਗੜ੍ਹ : ਪਤੀ ਨਾਲ ਝਗੜੇ ਦੇ ਕਾਰਨ ਔਰਤ ਦੁਆਰਾ ਢਾਈ ਸਾਲ ਦੇ ਮੁੰਡੇ ਨੂੰ ਬੈਡ ਬਾਕਸ ਵਿੱਚ ਬੰਦ ਕਰਕੇ ਉਸਦੀ ਹੱਤਿਆ ਦੇ ਮਾਮਲੇ ਵਿੱਚ ਇੱਕ
Punjabਢਾਈ ਸਾਲ ਦੇ ਮਾਸੂਮ ਨੂੰ ਬੈਡ ਬਾਕਸ ਵਿੱਚ ਬੰਦ ਕਰ ਪ੍ਰੇਮੀ ਨਾਲ ਭੱਜੀ ਮਾਂ, ਬੱਚੇ ਦੀ ਮੌਤHtv PunjabiJanuary 27, 2020 by Htv PunjabiJanuary 27, 20200400 ਚੰਡੀਗੜ੍ਹ : ਸ਼ਹਿਰ ਦੇ ਸੈਕਟਰ 45 ਵਿੱਚ ਇੱਕ ਜ਼ਾਲਿਮ ਮਾਂ ਦੀ ਕਰਤੂਤ ਦੇ ਕਾਰਨ ਢਾਈ ਸਾਲਾ ਮਾਸੂਮ ਦੀ ਘਰ ਦੇ ਬੈਡ ਬਾਕਸ ਵਿੱਚ ਬੰਦ ਹੋਣ
Punjabਸੈਰ ਕਰਕੇ ਵਾਪਸ ਆ ਰਹੇ ਬਜ਼ੁਰਗ ਤੋਂ ਔਰਤ ਨੇ 2 ਅੰਗੂਠੀਆਂ ਅਤੇ ਚੈਨ ਖੋਹੀ, ਇਸ ਗੱਲ ਦਾ ਬਹਾਨਾ ਲਾ ਕੇ ਬਣਾਇਆ ਸ਼ਿਕਾਰHtv PunjabiJanuary 27, 2020 by Htv PunjabiJanuary 27, 20200430 ਜਲੰਧਰ : ਜਲੰਧਰ ਵਿੱਚ ਇੱਕ ਬਜ਼ੁਰਗ ਤੋਂ ਸੋਨੇ ਦੀ ਦੋ ਅੰਗੂਠੀਆਂ ਅਤੇ ਚੈਨ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ l ਪੁਲਿਸ ਨੇ
Punjabਹੋਲਸੇਲ ਦੀ ਦੁਕਾਨ ਵਿੱਚ ਵੜ ਕੇ ਕੀਤੀ 2 ਲੱਖ ਦੀ ਨਕਦੀ ਚੋਰੀ, ਬਿਜਲੀ ਦੀ ਤਾਰ ਦੇ ਸਹਾਰੇ ਉੱਤਰ ਕੇ ਭੱਜੇ ਚੋਰHtv PunjabiJanuary 27, 2020 by Htv PunjabiJanuary 27, 20200527 ਫਗਵਾੜਾ : ਫਗਵਾੜਾ ਵਿੱਚ ਐਤਵਾਰ ਰਾਤ ਹੋਲਸੇਲ ਦੀ ਇੱਕ ਦੁਕਾਨ ਵਿੱਚ ਵੜ ਕੇ ਚੋਰਾਂ ਨੇ 2 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ.ਵਾਰਦਾਤ ਨੂੰ ਵੱਡੇ
Punjabਝਗੜਾ ਹੋਣ ‘ਤੇ ਖੁੱਲਿਆ ਭੇਦ, ਚਪੜਾਸੀ ਅਤੇ ਇਲੈਕਟ੍ਰੀਸ਼ੀਅਨ ਨੇ ਚੋਰੀ ਕੀਤਾ ਲੱਖਾਂ ਦਾ ਸਮਾਨHtv PunjabiJanuary 27, 2020 by Htv PunjabiJanuary 27, 20200713 ਲੁਧਿਆਣਾ : ਕਨਾਲ ਰੋਡ ਸਾਊਥ ਸਿਟੀ ਵਿੱਚ ਨਿਰਮਾਣਅਧੀਨ ਹੋਟਲ ਦੇ ਚਪੜਾਸੀ ਅਤੇ ਇਲੈਕਟ੍ਰੀਸ਼ੀਅਨ ਨੇ ਮਿਲ ਕੇ ਉੱਥੋਂ 5 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ
Punjabਵਿਆਹੁਤਾ ਪ੍ਰੇਮਿਕਾ ਨਾ ਝਗੜੇ ਤੋਂ ਬਾਅਦ ਨੌਜਵਾਨ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ, ਪ੍ਰੇਮਿਕਾ ਨੇ ਵੀ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀHtv PunjabiJanuary 27, 2020 by Htv PunjabiJanuary 27, 20200494 ਮੋਗਾ : ਇੱਥੋਂ ਦੇ ਕੋਟ ਈਸੇ ਖਾਂ ਕਸਬੇ ਵਿੱਚ ਨੋਜਾਨ ਨੇ ਐਤਵਾਰ ਨੂੰ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l ਦੱਸਿਆ ਜਾ ਰਿਹਾ ਹੈ ਕਿ
Punjabਘਰ ਵਿੱਚ ਇੱਕਲੀ ਦੇਖ ਚਚੇਰੀ ਭੈਣ ਨਾਲ ਕੁਕਰਮ ਕਰਦਾ ਰਿਹਾ ਤਾਏ ਦਾ ਮੁੰਡਾ, ਗਰਭਵਤੀ ਹੋਣ ‘ਤੇ ਹੋਇਆ ਖੁਲਾਸਾHtv PunjabiJanuary 27, 2020 by Htv PunjabiJanuary 27, 20200470 ਜਗਰਾਉਂ : ਪੁਲਿਸ ਥਾਣਾ ਹਠੂਰ ਦੇ ਅਧੀਨ ਇੱਕ ਪਿੰਡ ਦੀ ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਕਿ ਉਸ ਦੇ ਤਾਏ ਦੇ
Punjabਟਰੇਨ ਦੇ ਅੱਗੇ ਕੁੱਦ ਕੇ ਜਾਨ ਦੇਣ ਜਾ ਰਹੀ ਸੀ ਨਾਬਾਲਿਗ, ਇਸ ਤਰ੍ਹਾਂ ਬਚਾਇਆ ਸਕਰੇਪ ਚੁੱਕਣ ਵਾਲਿਆਂ ਨੇHtv PunjabiJanuary 27, 2020 by Htv PunjabiJanuary 27, 20200438 ਜਲੰਧਰ : ਇੱਥੋਂ ਦੇ ਪੀਏਪੀ ਚੌਂਕ ਦੇ ਪਿਛਲੇ ਪਾਸੇ ਗੁਜ਼ਰਦੇ ਰੇਲ ਟਰੈਕ ‘ਤੇ ਖੁਦਕੁਸ਼ੀ ਕਰਨ ਦੇ ਲਈ ਟਰੇਨ ਦਾ ਇੰਤਜ਼ਾਰ ਕਰ ਰਹੀ ਕੁੜੀ ਦੀ ਸਕਰੈਪ