Punjabਘਰ ਵਿੱਚ ਹੀ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀHtv PunjabiJanuary 26, 2020 by Htv PunjabiJanuary 26, 20200446 ਲੁਧਿਆਣਾ : ਸ਼ੇਅਰ ਮਾਰਕਿਟ ਵਿੱਚ ਘਾਟਾ ਹੋਣ ਕਰਕੇ ਹੈਬੋਵਾਲ ਸਥਿਤ ਸੰਤ ਵਿਹਾਰ ਦੀ ਜੰਡੂ ਕਲੋਨੀ ਦੇ ਰਹਿਣ ਵਾਲੇ ਰਿਤੇਸ਼ ਗੋਇਲ ਨੇ ਆਪਣੇ ਘਰ ਵਿੱਚ ਫਾਂਸੀ
Punjabਹਾਦਸੇ ਵਿੱਚ ਹੱਥ ਟੁੱਟਿਆ ਤਾਂ ਪਾਠੀ ਕਰਨ ਲੱਗਾ ਤਸਕਰੀ, ਗ੍ਰਿਫਤਾਰHtv PunjabiJanuary 26, 2020 by Htv PunjabiJanuary 26, 202002364 ਲੁਧਿਆਣਾ : ਹਾਦਸੇ ਵਿੱਚ ਹੱਥ ਟੁੱਟਣ ਦੇ ਕਾਰਨ ਜ਼ਿਆਦਾ ਕੰਮ ਨਾ ਕਰਨ ਕਰਕੇ ਗੁਰਦੁਆਰਾ ਸਾਹਿਬ ਦੇ ਪਾਠੀ ਨੇ ਅਫੀਮ ਤਸਕਰੀ ਸ਼ੁਰੂ ਕਰ ਦਿੱਤੀ ਹੈ l
Punjabਗਰਲਫਰੈਂਡ ਬੁਆਏਫਰੈਂਡ ਕਰਦੇ ਸਨ ਤਸਕਰੀ, 560 ਗਰਾਮ ਹੈਰੋਈਨ ਸਮੇਤ ਗ੍ਰਿਫਤਾਰHtv PunjabiJanuary 26, 2020 by Htv PunjabiJanuary 26, 20200524 ਲੁਧਿਆਣਾ : ਇੱਕ ਜਗ੍ਹਾ ਤੋਂ ਨਸ਼ਾ ਲੈਣ ਦੇ ਕਾਰਨ ਮੁਲਾਕਾਤ ਹੋਣ ਦੇ ਬਾਅਦ ਗਰਲਫਰੈਂਡ ਬੁਆਏਫਰੈਂਡ ਬਣ ਕੇ ਤਸਕਰੀ ਕਰਨ ਵਾਲੇ ਨੌਜਵਾਨ ਅਤੇ ਕੁੜੀ ਨੂੰ ਪੁਲਿਸ
Punjabਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮHtv PunjabiJanuary 25, 2020 by Htv PunjabiJanuary 25, 20200449 ਫ਼ਰੀਦਕੋਟ (ਗੁਰਜੀਤ ਰੋਮਾਣਾ) ; ਪੂਰੇ ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਤਾਰ ਅਖ਼ਬਾਰ ਅਤੇ ਟੀ ਵੀ ਚੇੱਨਲ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ।ਪਰ ਇਹਨਾਂ ਵਾਰਦਾਤਾਂ ਨੂੰ
Punjab9 ਸਾਲ ਦੀ ਮਾਸੂਮ ਨਾਲ ਕੁਕਰਮ, ਹਾਲਤ ਗੰਭੀਰ, ਖਾਣ ਪੀਣ ਦਾ ਸਮਾਨ ਲੈਣ ਗਈ ਸੀ ਦੁਕਾਨ ‘ਤੇHtv PunjabiJanuary 25, 2020 by Htv PunjabiJanuary 25, 20200603 ਫਿਰੋਜ਼ਪੁਰ : ਘਰ ਤੋਂ ਦੁਕਾਨ ‘ਤੇ ਖਾਣ ਪੀਣ ਦੀ ਚੀਜ਼ ਲੈ ਕੇ ਆ ਰਹੀ ਨੌਂ ਸਾਲਾ ਬੱਚੀ ਨੂੰ ਕੈਂਟਰ ਵਿੱਚ ਬਿਠਾ ਕੇ ਨਹਿਰ ਦੇ ਕੋਲ
Punjabਕਸ਼ਮੀਰੀ ਨੂੰ 4.8 ਕਿਲੋ ਚਰਸ ਦੇ ਮਾਮਲੇ ਵਿੱਚ ਜੰਮੂ ਲੈ ਗਈ ਐਨਸੀਬੀ ਦੀ ਟੀਮ, ਬਠਿੰਡਾ ਪੁਲਿਸ ਨੂੰ ਪਤਾ ਤੱਕ ਨਹੀਂHtv PunjabiJanuary 25, 2020 by Htv PunjabiJanuary 25, 20200671 ਬਠਿੰਡਾ : ਬਠਿੰਡਾ ਵਿੱਚ ਸ਼ਾਲ ਵੇਚਣ ਵਾਲੇ ਕਸ਼ਮੀਰੀ ਬਜ਼ੁਰਮ ਨੂੰ ਜੰਮੂ ਤੋਂ ਆਈ ਐਲਸੀਬੀ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ l ਹਾਲਾਂਕਿ ਇਸ ਬਾਰੇ ਵਿੱਚ
Punjab30 ਦੁਕਾਨਦਾਰਾਂ ਤੋਂ 2 ਕਰੋੜ ਰੋਪਏ ਦੀ ਠੱਗੀ, 4 ਕੈਮਿਸਟ ‘ਤੇ ਕੇਸHtv PunjabiJanuary 25, 2020 by Htv PunjabiJanuary 25, 20200427 ਜਲੰਧਰ : ਦਿਲਕੁਸ਼ਾ ਮਾਰਕਿਟ ਹੋਲਸੇਲ ਕੈਮਿਸਟਾਂ ਤੋਂ ਕਰੀਬ 2 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ l ਠੱਗੀ ਦੇ ਇਲਜ਼ਾਮ ਵਿੱਚ ਫਸੇ ਮੁਲਜ਼ਮ
Punjabਪ੍ਰਿੰਸੀਪਲ ਨੇ ਡਾਂਟਿਆ ‘ਤੇ ਵਿਦਿਆਰਥਣ ਨੇ ਹੱਥ ਦੀਆਂ ਨਸਾਂ ਕੱਟਣ ਦੀ ਕੀਤੀ ਕੋਸ਼ਿਸ਼Htv PunjabiJanuary 25, 2020 by Htv PunjabiJanuary 25, 20200530 ਜਲੰਧਰ : ਕੈਂਟ ਦੇ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਪ੍ਰਿੰਸੀਪਲ ‘ਤੇ ਕੁੱਟਣ ਅਤੇ ਗਲਤ ਸਲੂਕ ਕਰਨ ਦਾ ਇਲਜ਼ਾਮ ਲਾਇਆ ਹੈ l ਸੰਸਾਰਪੁਰ ਦੀ ਰਹਿਣ
Punjabਨਸ਼ੇ ਦੇ ਟੀਕੇ ਲਾ ਕੇ ਬੱਚੀ ਨਾਲ ਕਰਦਾ ਸੀ ਕੁਕਰਮ, ਹੁਣ ਕੱਟੂਗਾ ਸਾਰੀ ਉਮਰ ਜੇਲ੍ਹ ਵਿੱਚHtv PunjabiJanuary 25, 2020 by Htv PunjabiJanuary 25, 20200539 ਹੁਸ਼ਿਆਰਪੁਰ : ਜ਼ਿਲ੍ਹਾ ਵਧੀਕ ਅਤੇ ਸ਼ੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ 10 ਸਾਲਾ ਨਬਾਲਿਗ ਸਕੂਲੀ ਵਿਦਿਆਰਥਣ ਨੂੰ ਨਸ਼ੀਲੇ ਟੀਕੇ ਲਾ ਕੇ ਛੇੜਛਾੜ, ਅਸ਼ਲੀਲ ਹਰਕਤਾਂ,
Punjabਬੇਰਹਿਮੀ ਨਾਲ ਕਰ ਦਿੱਤੀ ਪਤਨੀ ਦੀ ਹੱਤਿਆ, ਬੇਟੇ ਨੇ ਖੋਲਿਆ ਰਾਜ ਇਸ ਵਜ੍ਹਾ ਨਾਲ ਪਾਪਾ ਨੇ ਮਾਰਿਆ ਮੰਮੀ ਨੂੰHtv PunjabiJanuary 24, 2020 by Htv PunjabiJanuary 24, 20200397 ਕਪੂਰਥਲਾ : ਪਿੰਡ ਫੱਤੂਢੀਂਗਾ ਵਿੱਚ ਪਤੀ ਨੇ ਦੁਪਹਿਰ ਨੂੰ ਗੁੱਸੇ ਵਿੱਚ ਕਹੀ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ.ਮ੍ਰਿਤਕਾ ਦਾ ਮੁੰਡਾ ਨਸ਼ੇ ਦੇ ਲਈ ਪੈਸੇ