Punjabਪਿੰਡ ‘ਚ ਵੜਦਿਆਂ ਹੀ ਢਾਹ ਲਈ ਪੁਲਿਸ ਪਾਰਟੀ, ਕੁੱਟ ਕੁੱਟ ਕਰਤੇ ਲਹੂ ਲੂਹਾਣHtv PunjabiJanuary 6, 2020 by Htv PunjabiJanuary 6, 20200892 ਕਪੂਰਥਲਾ : ਨਸ਼ੇ ਦੇ ਲਈ ਬਦਨਾਮ ਸੁਲਤਾਨਪੁਰ ਲੋਧੀ ਦੇ ਪਿੰਡ ਲਾਟਿਆਵਾਲ ਵਿੱਚ ਸ਼ਨੀਵਾਰ ਨੂੰ ਜਲੰਧਰ ਤੋਂ ਨਸ਼ਾ ਫ਼ੜਣ ਗਈ ਐਸਟੀਐਫ਼ ਦੀ ਟੀਮ ‘ਤੇ ਪਿੰਡ ਵਾਲਿਆਂ
Punjabਮਾਂ ਦੁੱਧ ਲੈਣ ਗਈ ਤਾਂ ਦੇਖੋ ਪਿੱਛੇ ਕੁੱਤੇ ਨੇ ਦੁੱਧ ਮੂੰਹੀ ਬੱਚੀ ਦਾ ਕੀ ਹਾਲ ਕੀਤੈHtv PunjabiJanuary 5, 2020 by Htv PunjabiJanuary 5, 20200557 ਅੰਮ੍ਰਿਤਸਰ : ਕਰਤਾਰਪੁਰ ਵਿੱਚ ਆਵਾਰਾ ਕੁੱਤਿਆਂ ਨੇ ਝੁੱਗੀ ਵਿੱਚ ਸੌ ਰਹੀ 6 ਮਹੀਨਿਆਂ ਦੀ ਮਾਸੂਮ ਨੂੰ ਨੋਂਚ ਕੇ ਮਾਰ ਦਿੱਤਾ l ਪੁਲਿਸ ਨੂੰ ਦਿੱਤੇ ਬਿਆਨ
Punjabਔਰਤ ਨੂੰ ਖਾਣਾ ਖਵਾਉਣਾ ਮਹਿੰਗਾ ਪਿਆ ਇਸ ਟੈਂਪੂ ਵਾਲੇ ਨੂੰ,, ਆਹ ਦੇਖੋ ਕਿਵੇਂ ਪਿਆ ਚੱਕਰਾਂ ‘ਚHtv PunjabiJanuary 5, 2020 by Htv PunjabiJanuary 5, 20200437 ਚੰਡੀਗੜ੍ਹ : ਖਾਣਾ ਖਿਲਾਉਣ ਦੇ ਬਹਾਨੇ ਘਰ ਲੈ ਜਾ ਕੇ ਦੋ ਦਿਨ ਤੱਕ ਕੁਕਰਮ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ
Punjabਕੁੜੀ ਨੂੰ ਪਤਲੇ ਕੱਪੜੇ ਪਵਾ ਕੇ ਢਿੱਡ ਵਿੱਚੋਂ ਕੋਈ ਚੀਜ਼ ਕੱਢਦਾ ਸੀ ਤਾਂਤਰਿਕ, ਆ ਦੇਖੋ ਹੁਣ ਪੁਲਿਸ ਵਾਲਿਆਂ ਦੇ ਪੈਰਾਂ ‘ਚ ਬੈਠ ਕੇ ਜਲੂਸ ਕਢਾ ਰਿਹਾ ਆਪਣਾ….Htv PunjabiJanuary 5, 2020 by Htv PunjabiJanuary 5, 20200596 ਮੋਰਿੰਡਾ : ਥਾਣਾ ਮੋਰਿੰਡਾ ਦੀ ਪੁਲਿਸ ਨੇ ਇੱਕ ਅਜਿਹੇ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ, ਜਿਸਨੇ ਇੱਕ ਜਵਾਨ ਲੜਕੀ ਦੀ ਮਾਂ ਅਤੇ ਉਸਦੀ ਮਾਸੀ ਨੂੰ ਵਰਗਲਾ ਕੇ
Pakistan Punjabਨਨਕਾਣਾ ਸਾਹਿਬ ‘ਤੇ ਹਮਲੇ ਤੋਂ ਬਾਅਦ ਪਾਕਿ ਨੇ ਕੀਤੀ ਇਹ ਸ਼ਰਮਨਾਕ ਹਰਕਤ, ਨਹੀਂ ਹੱਟ ਰਿਹਾ ਆਪਣੀਆਂ ਘਟੀਆ ਹਰਕਤਾਂ ਤੋਂHtv PunjabiJanuary 5, 2020 by Htv PunjabiJanuary 5, 20200692 ਅੰਮ੍ਰਿਤਸਰ : ਸਤੰਬਰ 2019 ਵਿੱਚ ਡਰੋਨ ਦੇ ਜ਼ਰੀਏ ਹਥਿਆਰ ਭੇਜਣ ਤੋਂ ਬਾਅਦ ਹੁਣ ਧੁੰਦ ਦਾ ਫ਼ਾਇਦਾ ਚੁੱਕ ਕੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨੇ ਇੱਕ
Punjabਉਧਾਰ ਪੈਸੇ ਮੰਗਣ ਗਈ ਸੀ ਔਰਤ, ਪਰ ਬਦਲੇ ‘ਚ ਮਿਲਿਆ ਆਹHtv PunjabiJanuary 4, 2020 by Htv PunjabiJanuary 4, 20200492 ਚੰਡੀਗੜ੍ਹ ; ਉਧਾਰ ਦਿੱਤੇ 17500 ਰੁਪਏ ਵਾਪਸ ਮੰਗਣ ‘ਤੇ ਮਾਂ ਪੁੱਤ ‘ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਜਖ਼ਮੀ ਕਰਨ ਦੇ ਇਲਜ਼ਾਮ ਵਿੱਚ ਆਈਟੀ ਪਾਰਮ ਪੁਲਿਸ
Punjabਅਦਾਲਤ ਨੇ ਭੇਜਿਆ ਜੇਲ੍ਹ, ਜੇਲ੍ਹ ਸੁਪਰੀਟੈਂਡੇਂਟ ਨੇ ਰੱਖਣ ਤੋਂ ਦਿੱਤਾ ਜਵਾਬ…….Htv PunjabiJanuary 4, 2020 by Htv PunjabiJanuary 4, 20200515 ਮਲੋਟ : ਮਨਪ੍ਰੀਤ ਸਿੰਘ ਮੰਨਾ ਹੱਤਿਆਕਾਂਡ ਸੰਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰਾਂ ਲਾਰੇਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੋਂ
Punjabਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇHtv PunjabiJanuary 4, 2020 by Htv PunjabiJanuary 4, 20200519 ਫ਼ਿਰੋਜ਼ਪੁਰ : ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਕਲਯੁਗੀ ਪਿਤਾ ਵੱਲੋਂ ਆਪਣੀ ਚੌਦਾਂ ਸਾਲਾ ਨਾਬਾਲਿਗ ਕੁੜੀ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l
Punjabਝੂਠ ਬੋਲ ਕੇ ਆਹ ਬੰਦਾ ਜ਼ਨਾਨੀ ਨਾਲ ਕਰ ਗਿਆ ਪੁੱਠਾ ਕੰਮ, ਰੋਲਾ ਪਾਇਆ ਤਾਂ ਔਰਤ ਦਾ ਕੀਤਾ ਕੁੱਟ ਕੁੱਟ ਬੁਰਾ ਹਾਲHtv PunjabiJanuary 3, 2020 by Htv PunjabiJanuary 3, 20200547 ਲੁਧਿਆਣਾ : ਖੁਦ ਨੂੰ ਵਕੀਲ ਦੱਸ ਕੇ ਮੁਲਜ਼ਮ ਨੇ ਔਰਤ ਦਾ ਪਤੀ ਨਾਲ ਚੱਲ ਰਹੇ ਤਲਾਕ ਸੰਬੰਧੀ ਕੇਸ ਲੜਨ ਦੀ ਗੱਲ ਕਹਿਕੇ ਔਰਤ ਦਾ ਘਰ
Punjabਮੁੰਡਾ ਹੋਟਲ ‘ਚ ਜਾ ਕੇ ਮੰਗਦਾ ਸੀ ਆਹ ਚੀਜ਼, ਮਾਲਕਾਂ ਨੂੰ ਆ ਗਿਆ ਗੁੱਸਾ, ਕੁੱਟ ਕੁੱਟ ਮਾਰਤਾHtv PunjabiJanuary 3, 2020 by Htv PunjabiJanuary 3, 20200522 ਅੰਮ੍ਰਿਤਸਰ : ਇੱਥੋਂ ਦੇ ਰਣਜੀਤ ਐਵੀਨਿਊ ਸਥਿਤ ਸ਼ੋਸ਼ਲ ਸਾਈਟ ਰੈਸਟੋਰੈਂਟ ਵਿੱਚ ਨਿਊ ਈਅਰ ਪਾਰਟੀ ਮਨਾਉਣ ਪਹੁੰਚੇ ਨੌਜਵਾਨ ਅਤੇ ਉਸਦੇ ਦੋਸਤਾਂ ਨੇ ਪਹਿਲਾਂ ਨਵੇਂ ਸਾਲ ਦਾ