ਅਸਲੀ ਖੁਸਰਿਆਂ ਨੂੰ ਟੱਕਰੇ ਨਕਲੀ ਹਿਜੜੇ ,ਫੇਰ ਹੋਇਆ ਅਜਿਹਾ ਕੰਮ ਤਾੜੀਆਂ ਮਾਰ ਮਾਰ ਸੱਦ ਲਈ ਪੁਲਿਸ! ਲੋਕ ਘਰਾਂ ‘ਚੋਂ ਕਦੇ ਮੂੰਹ ਬਾਹਰ ਕੱਢਣ ਕਦੇ ਅੰਦਰ!
ਫਰੀਦਕੋਟ(ਗੁਰਜੀਤ ਰੋਮਾਣਾ) : ਸ਼ਹਿਰ ਦੇ ਬਲਵੀਰ ਬਸਤੀ ਇਲਾਕੇ ‘ਚ ਉਸ ਵੇਲੇ ਜ਼ਬਰਦਸਤ ਤਾੜੀ ਮਾਰ ਹੰਗਾਂਮਾ ਹੋ ਗਿਆ ਜਦੋਂ ਉਥੇ ਪਹਿਲਾਂ ਤੋਂ ਤਾੜੀਆਂ ਮਾਰ ਮਾਰ ਕੇ ਵਧਾਈਆਂ ਮੰਗ