Punjabਖੁਦ ਕੈਂਸਰ ਦੀ ਮਰੀਜ਼ ਐ ਪਰ ਗਰੀਬਾਂ ਨਾਲ ਵਿਹਾਰ ਦੇਖੋ ਇਸ ਲੇਡੀ ਪੁਲਿਸ ਇੰਸਪੈਕਟਰ ਦਾHtv PunjabiApril 21, 2020 by Htv PunjabiApril 21, 20200734 ਅੰਮਿ੍ਰਤਸਰ : ਕੋਰੋਨਾ ਦੇ ਸੰਕਟ ਨਾਲ ਲੜ ਰਹੇ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਹੀ ਰੱਖਣ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਿਆ ਹੋਇਆ
Punjabਮੁੰਡਾ ਅਕਸਰ ਮਾਂ ਨਾਲ ਕਰਦਾ ਸੀ ਝਗੜਾ, ਆਖਰ ਚਾਚੇ ਨਾਲ ਮਿਲ ਕੇ ਸਾੜਤੀ ਆਪਣੀ ਮਾਂHtv PunjabiApril 21, 2020April 21, 2020 by Htv PunjabiApril 21, 2020April 21, 20200511 ਬਠਿੰਡਾ (ਨਰੇਸ਼ ਕੁਮਾਰ) ; ਇੱਥੌਂ ਦੇ ਪਿੰਡ ਮੰਡੀ ਕਲਾਂ ਵਿੱਚ ਇੱਕ 26 ਸਲਾਲ ਪੁੱਤ ਨੇ ਆਪਣੀ ਮਾਂ ਨੂੰ ਜ਼ਿੰਦਾ ਜਾਲ ਦਿੱਤਾ l ਵਾਰਦਾਤ ਨੂੰ ਅੰਜ਼ਾਮ
Punjabਮੰਡੀਆਂ ‘ਚ ਫ਼ਸਲ ਲੈਕੇ ਪੁੱਜੇ ਕਿਸਾਨਾਂ ਨਾਲ ਦੇਖੋ ਪੁਲਿਸ ਨੇ ਕੀਤਾ ਕੀ ਵਿਹਾਰ, ਇਤਿਹਾਸ ‘ਚ ਪਹਿਲੀ ਵਾਰ ਘਟੀ ਅਜਿਹੀ ਘਟਨਾ Htv PunjabiApril 21, 2020 by Htv PunjabiApril 21, 20200443 ਸੰਗਰੂਰ (ਮਨਿੰਦਰ ਸਿੰਘ) : ਪਿਛਲੇ ਦਿਨੀਂ ਜਦੋਂ ਕਰਫਿਊ ਤੇ ਤਾਲਾਬੰਦੀ ਸ਼ੁਰੂ ਹੋਈ ਸੀ ਉਦੋਂ ਸ਼ੁਰੂਆਤੀ ਦੌਰ ‘ਚ ਪੰਜਾਬ ਪੁਲਿਸ ਨੇ ਲੋਕਾਂ ਦੀ ਬੇਤਹਾਸ਼ਾ ਕੁੱਟਮਾਰ ਕਰਕੇ
Punjabਨਹੀਂ ਟਲਦੇ ਨਸ਼ਾ ਤਸਕਰ ਕਰਫਿਊ ਤੇ ਲਾਕਡਾਊਨ ਦੌਰਾਨ ਵੀ ਨਸ਼ਾ ਲਿਆਉਣ ਦਾ ਕੱਢ ਲਿਆ ਨਵਾਂ ਫੰਡਾ, ਦੇਖੋ ਕਿਵੇਂ ਫੜੇ ਗਏHtv PunjabiApril 21, 2020 by Htv PunjabiApril 21, 20200783 ਬਠਿੰਡਾ (ਨਰੇਸ਼ ਸ਼ਰਮਾ ): ਐਸਟੀਐਫ ਨੇ ਚਿੱਟੇ ਦੀ ਤਸਕਰੀ ਕਰਦੇ ਚਾਰ ਲੋਕਾਂ ਨੂੰ ਫੜਿਆ ਹੈ l ਮੁਲਜ਼ਮਾਂ ਵਿੱਚੋਂ ਇੱਕ ਦੇ ਪੈਰ ਤੇ ਨਕਲੀ ਪਲਾਸਟਰ ਚੜਾ
Punjabਦੇਖੋ ਜਲੰਧਰ ‘ਚ 3 ਕੋਰੋਨਾ ਮਰੀਜ਼ਾਂ ਨੇ 23 ਨੂੰ ਕਿਵੇਂ ਕੀਤਾ ਕੋਰੋਨਾ ਪਾਜ਼ੀਟਿਵ, 80 ਪ੍ਰਤੀਸ਼ਤ ‘ਚ ਕੋਰੋਨਾ ਦੇ ਕੋਈ ਲੱਛਣ ਹੀ ਨਹੀਂ Htv PunjabiApril 21, 2020 by Htv PunjabiApril 21, 20200916 ਜਲੰਧਰ : ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਸੰਖਿਆ 48 ਹੋ ਗਈ ਹੈ l ਸੋਮਵਾਰ ਨੂੰ ਮਖਦੂਮਪੁਰਾ ਦੇ 35 ਸਾਲ ਦੇ ਸ਼ਾਹਿਦ ਦੀ ਰਿਪੋਰਟ ਪਾਜ਼ੀਟਿਵ
Punjab Videoਘਰੇ ਬੈਠੇ ਬੋਰ ਹੋ ਰਹੇ ਓ ਤਾਂ ਸੁਣੋ ਪੰਜਾਬ ਪੁਲਿਸ ਦਾ YO-YO HONEY SINGH ਜਿਹੜਾ ਤੂੰਬੀ ਨਾਲ ਕੱਢ ਗਿਆ ਧੁੱਕੀ ! Htv PunjabiApril 20, 2020 by Htv PunjabiApril 20, 20200528 ਨਿਊਜ਼ ਡੈਸਕ :- ਕਰੋਨਾ ਮਹਾਮਾਰੀ ਦੌਰਾਨ ਦਿਨ ਰਾਤ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਵਾਂਗ ਮੂਹਰਲੀ ਕਤਾਰ ਚ ਡਿਊਟੀਆਂ ਦੇਂਦੇ ਪੁਲਿਸ
Punjabਕਰੋਨਾ ਮਗਰੋਂ ਪੰਜਾਬ ਦਾ ਇਹ ਸ਼ਹਿਰ ਆਇਆ ਪੀਲੀਏ ਦੀ ਚਪੇਟ ‘ਚ, ਜਾਂਚ ਕਰਾਉਣ ਆਉਂਦਾ ਹਰ ਤੀਜਾ ਮਰੀਜ਼ ਪੀਲੀਏ ਦਾ ਸ਼ਿਕਾਰ : ਡਾਕਟਰHtv PunjabiApril 20, 2020 by Htv PunjabiApril 20, 20200670 ਪਠਾਨਕੋਟ (ਸੁਖਜਿੰਦਰ ਕੁਮਾਰ) : ਉਸ ਵੇਲੇ ਜਦੋਂ ਇਨ੍ਹੀ ਦਿਨੀ ਪੂਰਾ ਵਿਸ਼ਵ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ ਅਜਿਹੇ ਵਿੱਚ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਵੀ ਇਸ ਤੋਂ ਅਣਛੂਹਿਆ
Punjabਕੋਰੋਨਾ : ਕਰਫਿਊ ‘ਚ ਦੁਕਾਨਾਂ ਖੋਲ੍ਹੀ ਬੈਠੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਾਉਣ ਗਈ ਪੁਲਿਸ ਤੇ ਹੋਇਆ ਪਥਰਾਅHtv PunjabiApril 20, 2020April 20, 2020 by Htv PunjabiApril 20, 2020April 20, 20200480 ਫਿਰੋਜ਼ਪੁਰ : (ਰਤਨ ਲਾਲ) ਫਿਰੋਜ਼ਪੁਰ ਦੇ ਸਿਰਕੀ ਬਜ਼ਾਰ ਵਿੱਚ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁਝ ਪੁਲਿਸ ਮੁਲਾਜ਼ਮ ਕਰਫਿਊ ਦੌਰਾਨ ਦੁਕਾਨਾਂ ਖੋਲ ਕੇ
Punjabਨੌਜਵਾਨ ਨੇ ਕਰਫਿਊ ‘ਚ ਕਰਾਇਆ ਵਿਆਹ, ਪੁਲਿਸ ਵਾਲੇ ਮੋਟਰਸਾਈਕਲਾਂ ਤੇ ਵੀਆਈਪੀ ਵਾਂਗੂ ਐਸਕਾਟ ਕਰਕੇ ਲਿਆਏ ਡੋਲੀ, ਐਸਪੀ ਨੇ ਚੌਂਕ ‘ਚ ਕਟਾਇਆ ਕੇਕHtv PunjabiApril 20, 2020April 21, 2020 by Htv PunjabiApril 20, 2020April 21, 20200488 ਮੋਗਾ : ਜਿੱਥੇ ਇੱਕ ਪਾਸੇ ਕੋਰੋਨਾ ਦਾ ਕਹਿਰ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਹੈ, ਲੋਕ ਭੁੱਖਮਰੀ ਦਾ ਸਿ਼ਕਾਰ ਹੋ ਰਹੇ ਹਨ, ਕਾਰੋਬਾਰ ਤਬਾਹ
Uncategorizedਰਾਸ਼ਟਰਪਤੀ ਟਰੰਪ ਦਾ ਵਾਧੂ ਆਤਮਵਿਸ਼ਵਾਸ਼ ਹੀ ਮਰਵਾ ਗਿਆ 40555 ਅਮਰੀਕੀਆਂ ਨੂੰ, ਆਹ ਦੇਖੋ ਕੀ ਕੀਤਾ ਸੀ ਟਰੰਪ ਨੇHtv PunjabiApril 20, 2020 by Htv PunjabiApril 20, 20200473 ਵਾਸਿ਼ੰਗਟਨ : ਕੋਰੋਨਾ ਮਹਾਂਮਾਰੀ ਨੇ ਜਿੱਥੇ ਦੁਨੀਆਂ ਭਰ ਦੇ ਲਗਭਗ ਸਾਰੇ ਹੀ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ, ਉੱਥੇ ਅੱਜ ਅਮਰੀਕਾ ਦੁਨੀਆਂ ਦੇ