Uncategorizedਲਓ ਜੀ ਨਵੇਂ ਸਾਲ ਦੇ ਆਉਣ ਤੋਂ ਪਹਿਲਾ ਆਈ ਮਾੜੀ ਖਬਰhtvteamDecember 21, 2020 by htvteamDecember 21, 20200716 ਇਕ ਪਾਸੇ ਦੁਨਿਆ ਕਰੋਨਾ ਵੈਕਸੀਨ ਦੀ ਰਾਹ ਦੇਖ ਰਹੀ ਹੈ, ਪਰ ਮਹਾਮਾਰੀ ਦਾ ਖਤਰਾ ਹੁਣ ਵੀ ਘੱਟ ਨਹੀਂ ਹੋ ਰਿਹਾ । ਬ੍ਰਿਟੇਨ ਵਿੱਚ ਵੈਕਸੀਨਨੇਸ਼ਨ ਸ਼ੁਰੂ
Punjabਨਹੀਂ ਟਲਦੇ ਨਸ਼ਾ ਤਸਕਰ ਕਰਫਿਊ ਤੇ ਲਾਕਡਾਊਨ ਦੌਰਾਨ ਵੀ ਨਸ਼ਾ ਲਿਆਉਣ ਦਾ ਕੱਢ ਲਿਆ ਨਵਾਂ ਫੰਡਾ, ਦੇਖੋ ਕਿਵੇਂ ਫੜੇ ਗਏHtv PunjabiApril 21, 2020 by Htv PunjabiApril 21, 20200675 ਬਠਿੰਡਾ (ਨਰੇਸ਼ ਸ਼ਰਮਾ ): ਐਸਟੀਐਫ ਨੇ ਚਿੱਟੇ ਦੀ ਤਸਕਰੀ ਕਰਦੇ ਚਾਰ ਲੋਕਾਂ ਨੂੰ ਫੜਿਆ ਹੈ l ਮੁਲਜ਼ਮਾਂ ਵਿੱਚੋਂ ਇੱਕ ਦੇ ਪੈਰ ਤੇ ਨਕਲੀ ਪਲਾਸਟਰ ਚੜਾ
Punjabਆਹ ਚਾਰ ਦਰਜਨ ਬੰਦੇ ਤੁਰੇ ਫਿਰਦੇ ਸੀ ਗੱਡੀ ਦੀਆਂ ਲਾਈਨਾਂ ਤੇ, ਪੁਲਿਸ ਨੂੰ ਲੱਗ ਗਿਆ ਪਤਾ ਮੱਚ ਗਈ ਹਾਹਾਕਾਰ ਫੜੇ ਗਏ ਤਾਂ ਦੇਖੋ ਕੀ ਹੋਇਆHtv PunjabiApril 17, 2020 by Htv PunjabiApril 17, 20200780 ਬਰਨਾਲਾ : ਕੋਰੋਨਾ ਦੀ ਭਿਆਨਕ ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਵਿੱਚ ਲਾਕਡਾਊਨ ਹੋ ਚੁੱਕਿਆ ਹੈ l ਇਸ ਦੇ ਵਿੱਚ ਦੇਸ਼ ਦੇ ਅਲੱਗ ਅਲੱਗ ਰਾਜਾਂ ਵਿੱਚ
Punjab Videoਸਾਰੇ ਨਿਹੰਗਾਂ ਨੂੰ ਮਾੜਾ ਹੁਣ ਜ਼ਰਾ ਸੋਚ ਕੇ ਬੋਲਿਓ, ਫੇਰ ਨਾ ਕਿਹੋ ਕਿ ਸਾਨੂੰ ਕਿਸੇ ਨੇ ਦੱਸਿਆ ਨੀਂ !Htv PunjabiApril 14, 2020 by Htv PunjabiApril 14, 202001141 ਚੰਡੀਗੜ੍ਹ : ਪਟਿਆਲੇ ‘ਚ ਕੁਝ ਕਥਿਤ ਨਿਗੰਗਾਂ ਵੱਲੋਂ ਪੁਲਿਸ ਮੁਲਾਜ਼ਮ ‘ਤੇ ਹਮਲੇ ਮਗਰੋਂ ਜਿਥੇ ਬਹੁਤ ਸਾਰੀਆਂ ਨਿਹੰਗ ਸਿੰਘ ਜੱਥਬੰਦੀਆਂ ਵੱਲੋਂ ਹਮਲਾਵਰ ਬੰਦਿਆਂ ਨੂੰ ਨਿਹੰਗ ਸਿੰਘ ਮੰਨਣੋ
Punjab Videoਪੰਜਾਬ ਦੇ ਇਸ ਸ਼ਹਿਰ ‘ਚ ਹੋਣ ਲੱਗਾ ਇਟਲੀ ਵਾਲਾ ਕੰਮ ! ਕੈਮਰੇ ‘ਚ ਕੈਦ ਹੋਈਆਂ ਹੈਰਾਨ ਕਰਨ ਵਾਲਿਆਂ ਤਸਵੀਰਾਂ Htv PunjabiApril 14, 2020April 14, 2020 by Htv PunjabiApril 14, 2020April 14, 20200492 ਮਾਲੇਰਕੋਟਲਾ :- ਪੰਜਾਬ ‘ਚ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸੰਗਰੂਰ ਦੇ ਮਾਲੇਰਕੋਟਲਾ ਪ੍ਰਸ਼ਾਸ਼ਨ ਨੇ ਕੁਝ ਅਜਿਹੇ ਕਦਮ ਚੁੱਕੇ ਨੇ ਜਿਸ ਨੂੰ ਦੇਖ ਕੇ
Punjab Videoਮਸ਼ਹੂਰ ਗਾਇਕਾ ਦੀ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਈ ਫੋਟੋ ਦਾ ਹੋਸ਼ ਉੱਡਾਊ ਸੱਚ! ਗਾਇਕਾ ਕਹਿੰਦੀ ਸਭ ਬਕਵਾਸ ਐ Htv PunjabiApril 14, 2020April 14, 2020 by Htv PunjabiApril 14, 2020April 14, 20200582 ਸੰਗਰੂਰ(ਮਨਿੰਦਰ ਸਿੰਘ): ਪੰਜਾਬ ਦੀ ਮਸ਼ਹੂਰ ਗਾਇਕਾ ਕੌਰ ਬੀ ਦੀਆਂ ਇੱਕ ਤਸਵੀਰ ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਉਸ ਤਸਵੀਰ ਨੂੰ ਕਈ ਅਖਬਾਰਾਂ
Punjab Videoਕੋਰੋਨਾ ਮਾਰੇ ਦੇਸ਼ਾਂ ‘ਤੋਂ ਮਾਪਿਆਂ ਨੂੰ ਜਵਾਕਾਂ ਦੀਆਂ ਆਉਣ ਲੱਗੀਆਂ ਡਰਾਉਣੀਆਂ ਵੀਡੀਓ ਕਾਲਾਂ, ਦੇਖੋ ਮਾਪਿਆਂ ਦਾ ਲਾਈਵ ਹਾਲ Htv PunjabiApril 13, 2020 by Htv PunjabiApril 13, 20200620 ਜਲੰਧਰ (ਦਵਿੰਦਰ ਕੁਮਾਰ ): ਇੱਕ ਪਾਸੇ ਤਾਂ ਕੋਰੋਨਾ ਕਰਫਿਊ ਅਤੇ ਸੂਬੇ ‘ਚ ਵੱਧ ਰਹੇ ਮਰੀਜਾਂ ਦੀ ਗਿਣਤੀ ਨੇ ਲੋਕਾਂ ਦੇ ਸਾਹ ਸੂਤੇ ਪਏ ਨੇ ਤੇ
Punjabਜੇਕਰ ਬਹਿਰੂਪੀਏ ਨਿਹੰਗ ਪੁਲਿਸ ਤੋਂ ਪਹਿਲਾਂ ਸਾਡੇ ਹੱਥ ਆ ਜਾਂਦੇ ਤਾਂ ਅਸੀਂ ਆਪਣੇ ਢੰਗ ਨਾਲ ਸਜ਼ਾ ਦੇਂਦੇ : ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ Htv PunjabiApril 13, 2020April 14, 2020 by Htv PunjabiApril 13, 2020April 14, 202002366 ਪਟਿਆਲਾ :- ਪਟਿਆਲਾ ਦੀ ਸਬਜ਼ੀ ਮੰਡੀ ਅੰਦਰ ਕੁਝ ਬਹਿਰੂਪੀਏ ਨਿਹੰਗਾਂ ਵੱਲੋਂ ਪੁਲਿਸ ਤੇ ਕੀਤੇ ਗਏ ਹਮਲੇ ਮਗਰੋਂ ਨਿਹੰਗ ਸਿੰਘ ਜਥੇਬੰਦੀਆਂ ਵੀ ਪੁਲਿਸ ਦੀ ਪਿੱਠ ਤੇ
Punjab Videoਦੇਖੋ ਵਿਸਾਖੀ ਮੌਕੇ ਪੰਜਾਬ ‘ਚ ਕਰੋਨਾ ਤੋਂ ਅੱਕੇ ਕਿਸਾਨ ਨੇ ਲੱਖਾਂ ਦੀ ਫ਼ਸਲ ‘ਤੇ ਕਿਉਂ ‘ਤੇ ਫੇਰਿਆ ਟ੍ਰੈਕਟਰ !Htv PunjabiApril 13, 2020 by Htv PunjabiApril 13, 20200424 ਨਾਭਾ (ਸੁਖਚੈਨ ਸਿੰਘ ਲੁਭਾਣਾ) : ਨਾਭਾ ਦੇ ਕਿਸਾਨ ਅਮਰ ਸਿੰਘ ਅਤੇ ਕੁਲਦੀਪ ਸਿੰਘ ਨੇ ਵੱਡਾ ਮੁਨਾਫਾ ਹੋਣ ਦੀ ਉਮੀਦ ‘ਚ ਆਪਣੀ ਦੋ ਏਕੜ ਜਮੀਨ ‘ਚ
Punjab Videoਨਿਹੰਗਾਂ ‘ਤੇ ਹਮਲੇ ਤੋਂ ਭੜਕੇ ਸੀਐਮ ਕੈਪਟਨ ਨੇ ਪੁਲਿਸ ਨੂੰ ਦਿੱਤੀਆਂ ਹੋਰ ਪਾਵਰਾਂ Htv PunjabiApril 12, 2020 by Htv PunjabiApril 12, 20200481 ਚੰਡੀਗੜ੍ਹ :- ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਨਿਹੰਗ ਸਿੰਘਾਂ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖਤ