Punjabਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਬੀਐਸਐਫ ਅਧਿਕਾਰ ਖੇਤਰ ਬਾਰੇ ਕੇਂਦਰ ਦੇ ਹੁਕਮਾਂ ਨੂੰ ਰੱਦ ਕਰਨ ਵਾਲਾ ਮਤਾ ਪਾਸ ਕੀਤਾhtvteamNovember 11, 2021 by htvteamNovember 11, 20210626 ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਇਜਲਾਸ ਦਾ ਦੂਜਾ ਦਿਨ ਵੀਰਵਾਰ ਨੂੰ ਇੱਥੇ ਸ਼ੁਰੂ ਹੋਇਆ| ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤੇ ਪ੍ਰਸਤਾਵ
Punjabਏਜੀ ਦਿਓਲ ਦੇ ਸਮਰਥਨ ਵਿੱਚ ਐਡੀਸ਼ਨਲ ਏਜੀ ਮੁਕੇਸ਼ ਬੇਰੀ ਨੇ ਵੀ ਦਿੱਤਾ ਅਸਤੀਫਾhtvteamNovember 11, 2021 by htvteamNovember 11, 20210256 ਐਡੀਸ਼ਨਲ ਐਡਵੋਕੇਟ ਜਨਰਲ ਮੁਕੇਸ਼ ਬੇਰੀ ਨੇ ਅਸਤੀਫਾ ਦੇ ਦਿੱਤਾ ਹੈ। ਮੰਗਲਵਾਰ ਨੂੰ ਹੀ ਸਰਕਾਰ ਨੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਹਟਾ ਦਿੱਤਾ ਸੀ। ਬੇਰੀ ਨੇ
PunjabAG ਦੀ ਨਿਯੁਕਤੀ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਤੇ ਚੁਕੇ ਸਵਾਲhtvteamNovember 10, 2021 by htvteamNovember 10, 20210543 ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਮੰਗ ‘ਤੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਨੂੰ ਹਟਾਉਣ ਨੂੰ ਲੈ ਕੇ ਕਾਂਗਰਸ ‘ਚ ਹੀ ਹੰਗਾਮਾ ਹੋ ਗਿਆ ਹੈ।
Punjabਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨੇ ਲਾਇਆ ਖੂੰਜੇ!htvteamOctober 19, 2020 by htvteamOctober 19, 20200676 ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜ਼ਲਾਸ ‘ਚ ਅੱਜ ਲੰਬੇ ਸਮੇਂ ਤੋਂ ਬਾਅਦ ਪਰਤੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਪਿਛਲੀ ਸੀਟ ‘ਤੇ ਹੀ ਬੈਠਣਾ ਪਿਆ,, ਮੰਤਰੀਆਂ
Punjab Videoਛੋਟੀ ਹੁੰਦੀ ਪਿਓ ਤੋਂ ਵੱਖ ਹੋਈ ਸੀ ਆਹ ਬੱਚੀ, 9 ਸਾਲ ਬਾਅਦ ਕੁੜੀ ਨੂੰ ਟੱਕਰਿਆ ਅਸਲ ਪਿਤਾHtv PunjabiAugust 7, 2020 by Htv PunjabiAugust 7, 20200801 ਪਟਿਆਲਾ : ਪਟਿਆਲਾ ਦੇ ਪਿੰਡ ਜਲਾਲਪੁਰ ਚ ਸਮਾਜਿਕ ਪੀੜ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਈ ਹੈ ਜਿਸ ਨੇ ਹਰ ਵੇਖਣ ਸੁਣਨ ਵਾਲੇ ਨੂੰ ਅੰਦਰ ਤੱਕ
Punjab Videoਗੋਡੇ ਬਦਲਾਉਣ ਤੋਂ ਪਹਿਲਾਂ ਇੱਕ ਵਾਰ ਸੁਣੋ ਇਸ ਡਾਕਟਰ ਦੀ ਗੱਲ, ਦੇਖੋ ਗੋਡਿਆਂ ਦੇ ਦਰਦ ਦੀ ਤੁਹਾਡੀ ਕਿਹੜੀ ਹੈ ਸਟੇਜ ?Htv PunjabiAugust 6, 2020August 6, 2020 by Htv PunjabiAugust 6, 2020August 6, 20200996 ਨਿਊਜ਼ ਡੈਸਕ : ਕੋਈ ਵੇਲੇ ਸੀ ਜਦੋਂ ਪੰਜਾਬੀਆਂ ਨੂੰ ਸਭ ਤੋਂ ਵੱਧ ਤੰਦਰੁਸਤ ਤੇ ਸਭ ਤੋਂ ਵੱਧ ਨਰੋਏ ਸ਼ਰੀਰਾਂ ਵਾਲੇ ਮੰਨਿਆ ਜਾਂਦਾ ਸੀ। ਇਸ ਦਾ
Uncategorizedਸਵੇਰੇ ਸਵੇਰੇ ਸੜਕ ‘ਤੇ ਸ਼ਰਾਬੀ ਥਾਣੇਦਾਰ ਦਾ ‘ਡਾਂਸ’, ਦੇਖੋ ਪੰਜਾਬ ਪੁਲਿਸ ਕਿਵੇਂ ਨਸ਼ਾ ਕਰ ਰਹੀ ਐ ਖਤਮHtv PunjabiAugust 4, 2020 by Htv PunjabiAugust 4, 20200666 ਨਿਊਜ਼ ਡੈਸਕ : ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਬੜੀ ਤੇਜ਼ੀ ਨਾਲ ਫੈਲ ਰਹੀ ਐ, ਜਿਸ ‘ਚ ਤੁਸੀ ਸਾਫ ਦੇਖ ਸਕਦੇ ਓ ਪੰਜਾਬ ਪੁਲਿਸ
Punjab Videoਰਿਕਸ਼ੇ ‘ਤੇ ਜਾਂਦੀ ਜ਼ਨਾਨੀ ਦੀ ਏਸ ਚੀਜ਼ ਨੂੰ ਬਾਈਕ ਸਵਾਰਾਂ ਨੇ ਪਾਇਆ ਹੱਥ, ਜ਼ਨਾਨੀ ਦਾ ਸਾਹ ਹੋਇਆ ਬੰਦ, CCTV ਵੀਡੀਓHtv PunjabiAugust 4, 2020 by Htv PunjabiAugust 4, 20200763 ਲੁਧਿਆਣਾ (ਸੁਰਿੰਦਰ ਸੋਨੀ) ਇੰਝ ਜਾਪਦੈ ਜਿਵੇਂ ਪੰਜਾਬ ‘ਚ ਚੋਰਾਂ ਲੁਟੇਰਿਆਂ ਤੇ ਝਪੱਟਾ ਮਾਰਾਂ ਨੂੰ ਪੰਜਾਬ ਪੁਲਿਸ ਦਾ ਖੌਫ ਖਤਮ ਹੋ ਗਿਆ ਹੈ। ਅਜਿਹਾ ਕਿਹਾ ਜਾ
Uncategorizedਮਾਸ਼ੂਕ ਨੂੰ ਮਿਲਣ ਗਏ ਆਸ਼ਿਕ ਦਾ ਮਸ਼ੂਕ ਦੇ ਭਰਾਵਾਂ ਨੇ ਸੜਕ ‘ਤੇ ਲਿਜਾਕੇ ਸ਼ਰੇਆਮ ਦੇਖੋ ਕੀ ਕੀਤਾ ਹਾਲ ! Htv PunjabiAugust 1, 2020 by Htv PunjabiAugust 1, 20200733 ਸੰਗਰੂਰ : ਔਰਤ ਦੋਸਤ ਦੇ ਘਰ ਮਿਲਣ ਗਏ ਨੌਜਵਾਨ ਦੀ ਔਰਤ ਦੇ ਭਰਾਵਾਂ ਨੇ ਕੁੱਟਮਾਰ ਕਰਕੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਕੁਲਬੀਰ ਸਿੰਘ ਦੇ ਰੂਪ ਵਿੱਚ
Uncategorizedਦੇਖੋ ਕਨੂੰਨ ਦੇ ਰਖਵਾਲਿਆਂ ਦਾ ਹਾਲ ਡਿਊਟੀ ਨੂੰ ਲੈਕੇ ਲੜ ਪਏ ਦੋ ਥਾਣੇਦਾਰ, ਇੱਕ ਨੇ ਕਾਰਬਾਈਨ ਨਾਲ ਚਲਾ ਤੀਆਂ 8 ਗੋਲੀਆਂ,Htv PunjabiAugust 1, 2020August 1, 2020 by Htv PunjabiAugust 1, 2020August 1, 20200502 ਮੋਗਾ : ਖਜ਼ਾਨਾ ਦਫਤਰ ਵਿੱਚ ਡਿਊਟੀ ਦੇਣ ਨੂੰ ਲੈ ਕੇ ਦੋ ਏਐਸਆਈਆਂ ਵਿੱਚ ਹੋਏ ਝਗੜੇ ਮਗਰੋਂ ਇੱਕ ਨੇ ਦੂਸਰੇ ਤੇ ਕਾਬਰਾਈਨ ਨਾਲ 8 ਗੋਲੀਆਂ ਚਲਾ