Punjabਰਾਜੋਆਣਾ ਨੇ ਜੇਲ੍ਹ ਚੋਂ ਕੀਤਾ ਵੱਡਾ ਐਲਾਨ,ਪੁੱਠੇ ਫ਼ਸਾਲੇ ਵੱਡੇ -ਵੱਡੇ ਅਕਾਲੀ ਲੀਡਰ,ਜੇਲ ‘ਚ ਜੇਲਰ ਨੂੰ ਪਵੇਗਾ ਵਕਤHtv PunjabiDecember 27, 2019 by Htv PunjabiDecember 27, 20190595 ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ‘ਚ ਕੇਂਦਰ ਜੇਲ੍ਹ ਪਟਿਆਲਾ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ
Punjabਆਹ ਪੜ੍ਹੋ ਤੇ ਕਰੋ ਫੈਸਲਾ, ਕਿ, ਕੀ ਨਵਜੋਤ ਸਿੱਧੂ ਝੂਠ ਬੋਲਦੈ? 75-25 ਵਾਲੀ ਕੋਈ ਗੱਲ ਨਹੀਂ?Htv PunjabiDecember 27, 2019 by Htv PunjabiDecember 27, 20190514 ਚੰਡੀਗੜ੍ਹ ; ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਦੌਰਾਨ ਨਿੱਜੀ ਬਿਜਲੀ ਪਲਾਂਟਾਂ ਨੂੰ ਲੈਕੇ ਹੋਏ ਸਮਝੌਤੇ ਦਾ ਮਾਮਲਾ ਭਖਣ ਲੱਗ ਪਿਆ ਹੈ l ਸਾਬਕਾ
Punjabਪੰਜਾਬ ਚ ਗੈਂਗਸਟਰ ਸੁਖਬੀਰ ਦੀ ਦੇਣ : ਚੀਮਾHtv PunjabiDecember 25, 2019December 25, 2019 by Htv PunjabiDecember 25, 2019December 25, 20190945 ਪੰਚਕੂਲਾ ; ਸ਼੍ਰੋਮਣੀ ਅਗਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੇਤ ਤੇ ਸ਼ਰਾਬ ਮਾਫ਼ੀਆ ਸਣੇ ਹੋਰ ਲੁੱਟ ਦੇ ਇਲਜ਼ਾਮ ਲਾਉਣਾ
Punjabਸਰਕਾਰ ਨਸ਼ਾ ਤਸਕਰਾਂ ਤੋਂ ਮਹੀਨਾ ਲੈਂਦੀ ਐ, ਤੇ ਕਾਂਗਰਸੀ ਆਗੂ ਤਸਕਰਾਂ ਨਾਲ ਰਲੇ ਹੋਏ ਨੇ : ਸੁਖਬੀਰHtv PunjabiDecember 25, 2019 by Htv PunjabiDecember 25, 20190442 ਮੋਗਾ ; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੋਗਾ ਵਿਖੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਇੱਕ ਵਾਰ
Punjabਅਗਲੇ ਸਾਲ ਬਜਟ ਸੈਸ਼ਨ ‘ਚ ਪੰਜਾਬ ਸਰਕਾਰ ‘ਚ ਹੋਣ ਜਾ ਰਿਹਾ ਹੈ ਵੱਡਾ ਧਮਾਕਾ, ਕਈਆਂ ਦੀਆਂ ਜਾਣਗੀਆਂ ਕੁਰਸੀਆਂ?Htv PunjabiDecember 24, 2019 by Htv PunjabiDecember 24, 20190378 ਚੰਡੀਗੜ ; ਮੰਤਰੀਮੰਡਲ ਵਿੱਚ ਫ਼ੇਰਬਦਲ ਦੀ ਉੱਠ ਰਹੀ ਮੰਗ ਦੇ ਵਿੱਚ ਕਾਂਗਰਸ ਸਰਕਾਰ ਨੇ ਇਸ ਗੱਲ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਬਜਟ
Punjabਅਕਾਲੀਆਂ ਤੇ ਰਵਨੀਤ ਬਿੱਟੂ ਵੱਲੋਂ ਮਨਪ੍ਰੀਤ ਬਾਦਲ ਖਿਲਾਫ ਮੋਰਚਾ ਖੋਲ੍ਹਣ ‘ਤੇ ਕੈਪਟਨ ਹੋਏ ਔਖੇ, ਫਿਰ ਦੇਖੋ ਕਿਵੇਂ ਖ਼ਰੀਆਂ ਖ਼ਰੀਆਂ ਸੁਣਾ ਕੇ ਕੱਢੀ ਭੜਾਸ!Htv PunjabiDecember 23, 2019 by Htv PunjabiDecember 23, 20190407 ਚੰਡੀਗੜ ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੱਖ ਵਿੱਚ ਉਤਰੇ ਹਨ l ਉਨ੍ਹਾਂ ਨੇ ਕਿਹਾ ਕਿ
Punjabਰਵਨੀਤ ਬਿੱਟੂ ਨੇ ਖੋਲ੍ਹਿਆ ਮਨਪ੍ਰੀਤ ਬਾਦਲ ਖਿਲਾਫ ਮੋਰਚਾ, ਕਿਹਾ ਮਨਪ੍ਰੀਤ ਖਾਲੀ ਖ਼ਜ਼ਾਨੇ ਦਾ ਰੋਣਾ ਰੋਣਾ ਬੰਦ ਕਰਕੇ ਆਪਣੀ ਕਾਬਲੀਅਤ ਸਾਬਤ ਕਰਨ!Htv PunjabiDecember 23, 2019 by Htv PunjabiDecember 23, 20190459 ਬਠਿੰਡਾ ; ਇਨੀਂ ਦਿਨੀਂ ਪੰਜਾਬ ਕਾਂਗਰਸ ‘ਚ ਕੁਝ ਵੀ ਠੀਕ ਠਾਕ ਨਹੀਂ ਚੱਲ ਰਿਹਾ, ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼
Punjabਵੱਡੇ ਢੀਂਡਸਾ ਦੇ ਦਾਅਵੇ, ਜਿੰਨੇ ਮੂੰਹ ਉੰਨੀਆਂ ਗੱਲ਼ਾਂ, ਸਾਰੀਆਂ ਨਜ਼ਰਾਂ ਪਰਮਿੰਦਰ ਢੀਂਡਸਾ ‘ਤੇHtv PunjabiDecember 23, 2019 by Htv PunjabiDecember 23, 20190449 ਚੰਡੀਗੜ੍ਹ ; ਪੰਜਾਬ ਵਿਧਾਨ ਸਭਾ ‘ਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਦਲ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਨੂੰ ਅਲਵਿਦਾ ਕਹਿ ਸਕਦੇ
Punjabਵਿਧਾਇਕ ਰਾਜਿੰਦਰ ਬੇਰੀ ‘ਤੇ ਕੈਪਟਨ ਅਮਰਿੰਦਰ ਸਿੰਘ ਹੋਏ ਮਿਹਰਬਾਨ ਕਰ ਤਾ ਨਿਹਾਲ, ਮੰਤਰੀ ਬਣਨ ਦੀ ਚਾਹ ਰੱਖਣ ਵਾਲੇ ਵਿਧਾਇਕ ਹੋਏ ਹੈਰਾਨ!Htv PunjabiDecember 19, 2019December 19, 2019 by Htv PunjabiDecember 19, 2019December 19, 20190511 ਜਲੰਧਰ ; ਕੇਂਦਰੀ ਵਿਧਾਨ ਸਭਾ ਖੇਤਰ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਵਨ ਟਾਈਮ ਸੇਟਲਮੈਂਟ ਪਾਲਿਸੀ
Punjabਪ੍ਰਵੇਜ਼ ਮੁਸ਼ੱਰਫ਼ ਨੂੰ ਫ਼ਾਂਸੀ ਦੀ ਸਜ਼ਾ ‘ਤੇ ਪੰਜਾਬ ‘ਚ ਪਏ ਭੰਗੜੇHtv PunjabiDecember 18, 2019 by Htv PunjabiDecember 18, 20190518 ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁੱਸ਼ਰਫ ਨੂੰ ਫਾਂਸੀਦੀ ਸਜ਼ਾ ਹੋਣ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਜੱਦੀ ਪਿੰਡ ਜਾਤੀ ਉਮਰਾਂ ਦੇ