Punjabਅਕਾਲੀ ਦਲ ਅਤੇ ਕਿਸਾਨਾਂ ਦੇ ਟਕਰਾਅ ਦਾ ਮੁੱਦਾ ਵਿਧਾਨ ਸਭਾ ਵਿੱਚ ਗੂੰਜਿਆhtvteamNovember 11, 2021 by htvteamNovember 11, 20210523 ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਫਿਰੋਜ਼ਪੁਰ ‘ਚ ਕਿਸਾਨਾਂ ਤੇ ਅਕਾਲੀ ਆਗੂਆਂ ਵਿਚਾਲੇ ਝੜਪ ਦਾ ਮਾਮਲਾ ਗੂੰਜਿਆ। ਫਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਪਿੰਕੀ ਅਤੇ ਡਿਪਟੀ
Punjabਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਬੀਐਸਐਫ ਅਧਿਕਾਰ ਖੇਤਰ ਬਾਰੇ ਕੇਂਦਰ ਦੇ ਹੁਕਮਾਂ ਨੂੰ ਰੱਦ ਕਰਨ ਵਾਲਾ ਮਤਾ ਪਾਸ ਕੀਤਾhtvteamNovember 11, 2021 by htvteamNovember 11, 20210626 ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਇਜਲਾਸ ਦਾ ਦੂਜਾ ਦਿਨ ਵੀਰਵਾਰ ਨੂੰ ਇੱਥੇ ਸ਼ੁਰੂ ਹੋਇਆ| ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤੇ ਪ੍ਰਸਤਾਵ
Punjabਕਾਂਗਰਸ ਨੇ ਕਰਵਾਇਆ ਹਮਲਾ : ਸੁਖਬੀਰ ਬਾਦਲhtvteamNovember 11, 2021 by htvteamNovember 11, 20210607 ਫਿਰੋਜ਼ਪੁਰ ‘ਚ ਹਰਸਿਮਰਤ ਕੌਰ ਦੇ ਪ੍ਰੋਗਰਾਮ ਤੋਂ ਬਾਅਦ ਹੋਈ ਝੜਪ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਅਕਾਲੀ ਦਲ
Punjabਫਿਰੋਜ਼ਪੁਰ ‘ਚ ਹਰਸਿਮਰਤ ਕੌਰ ਬਾਦਲ ਦਾ ਭਾਰੀ ਵਿਰੋਧhtvteamNovember 10, 2021 by htvteamNovember 10, 20210666 ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਿਸਾਨ ਯੂਨੀਅਨ ਦੇ ਆਗੂ ਆਹਮੋ-ਸਾਹਮਣੇ ਆ ਗਏ ਹਨ। ਇੱਥੇ ਚੋਣ ਪ੍ਰਚਾਰ ਲਈ ਆਈ ਹਰਸਿਮਰਤ ਕੌਰ
Punjabਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ ਲੋਕ ਸਭਾ ‘ਚ ਪਾਸ, ਮੁੱਖ ਮੰਤਰੀ ਨੇ ਕਿਹਾ- ਕਿਸਾਨਾਂ ‘ਤੇ ਸਿੱਧਾ ਹਮਲਾ, ਕੋਰਟ ‘ਚ ਚਣੌਤੀ ਦੇਵਾਂਗਾhtvteamSeptember 16, 2020 by htvteamSeptember 16, 20200490 ਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ 2020 ਕਾਨੂੰਨ ਨੂੰ ਕੇਂਦਰ ਵਲੋਂ ਕਿਸਾਨਾਂ ਦੇ ਹਿੱਤਾਂ ‘ਤੇ ਸਿੱਧਾ ਅਤੇ ਜਾਣਬੁੱਝ ਕੇ ਹਮਲਾ ਕਰਾਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ
Punjab Videoਛੋਟੀ ਹੁੰਦੀ ਪਿਓ ਤੋਂ ਵੱਖ ਹੋਈ ਸੀ ਆਹ ਬੱਚੀ, 9 ਸਾਲ ਬਾਅਦ ਕੁੜੀ ਨੂੰ ਟੱਕਰਿਆ ਅਸਲ ਪਿਤਾHtv PunjabiAugust 7, 2020 by Htv PunjabiAugust 7, 20200801 ਪਟਿਆਲਾ : ਪਟਿਆਲਾ ਦੇ ਪਿੰਡ ਜਲਾਲਪੁਰ ਚ ਸਮਾਜਿਕ ਪੀੜ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਈ ਹੈ ਜਿਸ ਨੇ ਹਰ ਵੇਖਣ ਸੁਣਨ ਵਾਲੇ ਨੂੰ ਅੰਦਰ ਤੱਕ
Punjab Videoਗੋਡੇ ਬਦਲਾਉਣ ਤੋਂ ਪਹਿਲਾਂ ਇੱਕ ਵਾਰ ਸੁਣੋ ਇਸ ਡਾਕਟਰ ਦੀ ਗੱਲ, ਦੇਖੋ ਗੋਡਿਆਂ ਦੇ ਦਰਦ ਦੀ ਤੁਹਾਡੀ ਕਿਹੜੀ ਹੈ ਸਟੇਜ ?Htv PunjabiAugust 6, 2020August 6, 2020 by Htv PunjabiAugust 6, 2020August 6, 20200996 ਨਿਊਜ਼ ਡੈਸਕ : ਕੋਈ ਵੇਲੇ ਸੀ ਜਦੋਂ ਪੰਜਾਬੀਆਂ ਨੂੰ ਸਭ ਤੋਂ ਵੱਧ ਤੰਦਰੁਸਤ ਤੇ ਸਭ ਤੋਂ ਵੱਧ ਨਰੋਏ ਸ਼ਰੀਰਾਂ ਵਾਲੇ ਮੰਨਿਆ ਜਾਂਦਾ ਸੀ। ਇਸ ਦਾ
Uncategorizedਸਵੇਰੇ ਸਵੇਰੇ ਸੜਕ ‘ਤੇ ਸ਼ਰਾਬੀ ਥਾਣੇਦਾਰ ਦਾ ‘ਡਾਂਸ’, ਦੇਖੋ ਪੰਜਾਬ ਪੁਲਿਸ ਕਿਵੇਂ ਨਸ਼ਾ ਕਰ ਰਹੀ ਐ ਖਤਮHtv PunjabiAugust 4, 2020 by Htv PunjabiAugust 4, 20200666 ਨਿਊਜ਼ ਡੈਸਕ : ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਬੜੀ ਤੇਜ਼ੀ ਨਾਲ ਫੈਲ ਰਹੀ ਐ, ਜਿਸ ‘ਚ ਤੁਸੀ ਸਾਫ ਦੇਖ ਸਕਦੇ ਓ ਪੰਜਾਬ ਪੁਲਿਸ
Punjab Videoਰਿਕਸ਼ੇ ‘ਤੇ ਜਾਂਦੀ ਜ਼ਨਾਨੀ ਦੀ ਏਸ ਚੀਜ਼ ਨੂੰ ਬਾਈਕ ਸਵਾਰਾਂ ਨੇ ਪਾਇਆ ਹੱਥ, ਜ਼ਨਾਨੀ ਦਾ ਸਾਹ ਹੋਇਆ ਬੰਦ, CCTV ਵੀਡੀਓHtv PunjabiAugust 4, 2020 by Htv PunjabiAugust 4, 20200763 ਲੁਧਿਆਣਾ (ਸੁਰਿੰਦਰ ਸੋਨੀ) ਇੰਝ ਜਾਪਦੈ ਜਿਵੇਂ ਪੰਜਾਬ ‘ਚ ਚੋਰਾਂ ਲੁਟੇਰਿਆਂ ਤੇ ਝਪੱਟਾ ਮਾਰਾਂ ਨੂੰ ਪੰਜਾਬ ਪੁਲਿਸ ਦਾ ਖੌਫ ਖਤਮ ਹੋ ਗਿਆ ਹੈ। ਅਜਿਹਾ ਕਿਹਾ ਜਾ
Uncategorizedਮਾਸ਼ੂਕ ਨੂੰ ਮਿਲਣ ਗਏ ਆਸ਼ਿਕ ਦਾ ਮਸ਼ੂਕ ਦੇ ਭਰਾਵਾਂ ਨੇ ਸੜਕ ‘ਤੇ ਲਿਜਾਕੇ ਸ਼ਰੇਆਮ ਦੇਖੋ ਕੀ ਕੀਤਾ ਹਾਲ ! Htv PunjabiAugust 1, 2020 by Htv PunjabiAugust 1, 20200733 ਸੰਗਰੂਰ : ਔਰਤ ਦੋਸਤ ਦੇ ਘਰ ਮਿਲਣ ਗਏ ਨੌਜਵਾਨ ਦੀ ਔਰਤ ਦੇ ਭਰਾਵਾਂ ਨੇ ਕੁੱਟਮਾਰ ਕਰਕੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਕੁਲਬੀਰ ਸਿੰਘ ਦੇ ਰੂਪ ਵਿੱਚ