Punjabਐਮਾਜ਼ੋਨ ਵਾਲਿਆਂ ਨੇ ਦਰਬਾਰ ਸਾਹਿਬ ਦੀ ਤਸਵੀਰ ਨਾਲ ਫੇਰ ਕਰਤਾ ਉਹੀਓ ਕੰਮ ਜਿਸਦੇ ਪਿੱਛੇ ਪਹਿਲਾਂ ਸਫਾਈਆਂ ਦਿੰਦੇ ਫਿਰਦੇ ਸੀHtv PunjabiJanuary 12, 2020 by Htv PunjabiJanuary 12, 20200399 ਅੰਮ੍ਰਿਤਸਰ : ਆਨਲਾਈਨ ਵਿਕਰੇਤਾ ਕੰਪਨੀ ਐਮਾਜ਼ੋਨ ਟਾਇਲਟ ਸੀਟ ਅਤੇ ਪਾਇਦਾਨ ‘ਤੇ ਸ਼੍ਰੀ ਅੰਮ੍ਰਿਤਸਰ ਦੀ ਤਸਵੀਰ ਲਾਉਣ ‘ਤੇ ਇੱਕ ਵਾਰ ਫੇਰ ਵਿਵਾਦਾਂ ਵਿੱਚ ਹੈ l ਸ਼੍ਰੋਮਣੀ
Punjabਆਖਰਕਾਰ ਉਹੀਓ ਹੋਇਆ ਜਿਸਦਾ ਅੰਦਾਜ਼ਾ ਸੀ, ਸੁਖਬੀਰ ਨੇ ਢੀਂਡਸਿਆਂ ਖਿਲਾਫ਼ ਆ ਫੈਸਲਾ ਲੈ ਹੀ ਲਿਆHtv PunjabiJanuary 12, 2020 by Htv PunjabiJanuary 12, 20200543 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਚੱਲ ਰਹੇ ਸਿਆਸੀ ਪ੍ਰਭਾਵਾਂ ਹੇਠ ਮੁਅੱਤਲ ਕਰ ਦਿੱਤਾ ਹੈ l
Punjabਪਹਿਲਾਂ ਪੀਤੀ ਮਹਿੰਗੀ ਸ਼ਰਾਬ ਫੇਰ ਕੀਤਾ ਆਹ ਕਾਰਾ, ਦੇਖ ਕੇ ਘਰਦਿਆਂ ਦੇ ਹੋਸ਼ ਉੱਡੇHtv PunjabiJanuary 11, 2020 by Htv PunjabiJanuary 11, 20200575 ਜਲੰਧਰ : ਚੋਰੀ ਦੀ ਵਾਰਦਾਤਾਂ ਤਾਂ ਬਹੁਤ ਸੁਣੀਆਂ ਹੋਣਗੀਆਂ ਪਰ ਚੋਰੀ ਦੇ ਨਾਲ ਜੇਕਰ ਘਰ ਵਿੱਚ ਰੱਖੀ ਸ਼ਰਾਬ ਵੀ ਜਾਵੇ, ਅਜਿਹਾ ਮਾਮਲਾ ਘੱਟ ਹੀ ਦੇਖਣ
Punjabਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਦੇਖੋ ਕਿਵੇਂ ਕਾਬੂ ਕੀਤੇ ਇਸ ਖਤਰਨਾਕ ਗਿਰੋਹ ਨੂੰHtv PunjabiJanuary 11, 2020 by Htv PunjabiJanuary 11, 20200418 ਸੰਗਰੂਰ : ਇੱਥੇ 19 ਤੋਂ 25 ਸਾਲ ਦੇ ਅੱਠ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ l ਇਨ੍ਹਾਂ ਨੌਜਵਾਨਾਂ ਦੀ ਕਰਤੂਤ ਦਾ ਖੁਲਾਸਾ ਹੋਣ ‘ਤੇ ਪੁਲਿਸ
Punjabਹਰਸਿਮਰਤ ਨੇ ਕਿਹਾ ਕੈਪਟਨ ਸੱਤਾ ‘ਚ ਟਿਕਣ ਲਈ ਲਾ ਰਿਹੈ ਝੂਠੇ ਲਾਰੇHtv PunjabiJanuary 11, 2020 by Htv PunjabiJanuary 11, 20200518 ਬਠਿੰਡਾ : ਬਠਿੰਡਾ ਦੀ ਸੰਸਦ ਅਤੇ ਕੇਂਦਰ ਵਿੱਚ ਖਾਦ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ
Punjabਪਤੀ ਨੇ ਕੀਤਾ ਅਜਿਹਾ ਕਾਰਾ ਪਰ ਫੇਰ ਵੀ ਪੁਲਿਸ ਨੇ ਪਤੀ ਨੂੰ ਛੱਡਿਆ, ਦੇਖੋ ਕਿਉਂHtv PunjabiJanuary 11, 2020January 11, 2020 by Htv PunjabiJanuary 11, 2020January 11, 20200583 ਨੰਗਲ : ਇੱਥੋਂ ਦੇ ਨੰਗਲ ਸਬ ਡਿਵੀਜ਼ਨ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ l ਇੱਥੇ ਦੀ ਇੱਕ ਔਰਤ ਨੇ ਵਿਆਹ ਤੋਂ ਪਹਿਲਾਂ ਵਾਲੇ
Punjabਦਿੱਲੀ ਚੋਣਾਂ ਲਈ ਪੰਜਾਬੀਆਂ ਨੂੰ ਲੁਭਾਉਣ ਲਈ ਮਿਨਿਸਟਰ ਨੇ ਦੇਖੋ ਕੀ ਕੀਤਾHtv PunjabiJanuary 11, 2020 by Htv PunjabiJanuary 11, 20200466 ਜਲੰਧਰ : ਪਦਮਸ਼੍ਰੀ ਅਤੇ ਗਿਆਨਪੀਠ ਅਵਾਰਡ ਨਾਲ ਨਿਵਾਜੇ ਗਏ ਪੰਜਾਬ ਦੇ ਇੱਕਲੌਤੇ ਸਾਹਿਤਕਾਰ ਕੇਂਦਰੀ ਸਾਇੰਸ ਐਂਡ ਟੈਕਨਾਲੋਜੀ ਅਤੇ ਫੈਮਿਲੀ ਵੈਲਫੇਅਰ ਮਿਨਿਸਟਰ ਡਾ.ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ
Punjabਚੋਰਾਂ ਨੇ ਰਿਟਾਇਰਡ ਲਾਈਨਮੈਨ ਦਾ ਖਾਤਾ ਕਰਤਾ ਖਾਲੀ,,, ਆਹ ਦੇਖੋ ਕਿਵੇਂHtv PunjabiJanuary 11, 2020 by Htv PunjabiJanuary 11, 20200472 ਰੋਪੜ : ਪਾਵਰਕਾਮ ਤੋਂ ਰਿਟਾਇਰਡ ਲਾਈਨਮੈਨ ਦੇ ਖਾਤੇ ‘ਚੋਂ ਏਟੀਐਮ ਹੈਕਰਾਂ ਨੇ 40 ਦਿਨ ਵਿੱਚ 30 ਵਾਰ ਏਟੀਐਮ ਤੋਂ ਟਰਾਂਜੈਕਸ਼ਨ ਕਰਕੇ 5.89 ਲੱਖ ਦੀ ਠੱਗੀ
Punjabਖੇਤੀ ਵਿਭਾਗ ਦਾ ਜੇਈ ਮੁਹਾਲੀ ਕੰਮ ਆਇਆ ਸੀ, ਬਾਥਰੂਮ ‘ਚੋਂ ਇਸ ਹਾਲਤ ‘ਚ ਮਿਲੀ ਲਾਸ਼,Htv PunjabiJanuary 11, 2020 by Htv PunjabiJanuary 11, 20200568 ਮੋਹਾਲੀ : ਅੰਮ੍ਰਿਤਸਰ ਸਥਿਤ ਐਗਰੀਕਲਚਰ ਡਿਪਾਰਟਮੈਂਟ ਵਿੱਚ ਜੇਈ ਦੇ ਅਹੁਦੇ ‘ਤੇ ਤੈਨਾਤ 26 ਸਾਲਾ ਗੁਰਕੀਰਤ ਦੀ ਲਾਸ਼ ਸੈਕਟਰ 69 ਸਥਿਤ ਪੰਜਾਬ ਨਰਸਿੰਗ ਕਾਊਂਸਿਲ ਆਫਿਸ ਦੇ
Punjabਸਿੱਧੂ ਮੂਸੇਵਾਲਾ ‘ਤੇ ਲੱਗਿਆ ਬੇਵਫ਼ਾਈ ਦਾ ਇਲਜ਼ਾਮ, ਭੜਕੇ ਸਿੱਧੂ ਨੇ ਦੇਖੋ ਕੀ ਕਿਹਾHtv PunjabiJanuary 11, 2020 by Htv PunjabiJanuary 11, 20200717 ਮੋਗਾ : ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ‘ਤੇ ਬੇਵਫਾਈ ਦਾ ਇਲਜ਼ਾਮ ਲੱਗਿਆ ਹੈ l ਇਲਜ਼ਾਮ ਕੈਨੇਡਾ ਵਿੱਚ ਪੱਕੇ ਤੌਰ ‘ਤੇ ਰਹਿੰਦੀ ਪ੍ਰਵਾਸੀ ਔਰਤ, ਜੋ ਕਿ