Punjab siyasatਆਹ ਚੱਕੋ, ਨਵੇਂ ਸਾਲ ਮੌਕੇ ਇਨ੍ਹਾਂ ਸਾਰਿਆਂ ਨੇ ਮਿਲਕੇ ਕਰ ਲਈ ਅਕਾਲੀ ਦਲ ਦੀਆਂ ਜੜਾਂ ਨੂੰ ਤੇਲ ਦੇਣ ਦੀ ਤਿਆਰੀ!Htv PunjabiJanuary 1, 2020 by Htv PunjabiJanuary 1, 20200306 ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਵਿੱਚ ਹੋਣਗੀਆਂ, ਪਰ ਇਨ੍ਹਾਂ ਚੋਣਾਂ ਨੂੰ ਧਿਆਨ ਵਿੱਚ ਰਖਦੇ ਨਵੇਂ ਸਾਲ ਵਿੱਚ ਨਵੇਂ ਰਾਜਨੀਤਿਕ ਸਮੀਕਰਣ ਬਣ ਸਕਦੇ
Punjab Sportਲਓ ਜੀ ਹੋ ਜਾਓ ਤਿਆਰ! ਨਵੇਂ ਸਾਲ ‘ਤੇ ਕੈਪਟਨ ਨੇ ਪੰਜਾਬੀਆਂ ਤੋਂ ਮੰਗ ਲਈ ਆਹ ਚੀਜ਼Htv PunjabiJanuary 1, 2020 by Htv PunjabiJanuary 1, 20200249 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸਾਲ ਲਈ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ, ਨਾਲ ਹੀ 2020 ਦੇ ਲਈ
Punjabਤਾਰਬੰਦੀ ਕੋਲ ਹੋ ਰਹੀ ਸੀ ਹਿਲ ਜੁਲ, ਬੀਐਸਐਫ ਨੇ ਚਲਾਤੀ ਗੋਲੀ, ਕੋਲ ਜਾ ਕੇ ਦੇਖਿਆ ਤਾਂ ਸਾਰੇ ਰਹਿ ਦੰਗHtv PunjabiDecember 31, 2019 by Htv PunjabiDecember 31, 20190229 ਫ਼ਿਰੋਜ਼ਪੁਰ : ਬੀਐਸਐਫ ਦੇ ਨੌਜਵਾਨਾਂ ਨੇ ਫ਼ਿਰੋਜ਼ਪੁਰ ਸੈਕਟਰ ਵਿੱਚੋਂ 5.190 ਕਿਲੋਗ੍ਰਾਮ ਫ਼ੜੀ ਹੈ l ਹੈਰੋਇਨ ਦੀ ਸਪਲਾਈ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸੀ l ਦੱਸ
Punjabਦੇਖੋ ਅੱਜ ਰਾਤ ਇੱਕ ਵਜੇ ਤੱਕ ਕੌਣ ਵੰਡੇਗਾ ਦਾਰੂHtv PunjabiDecember 31, 2019 by Htv PunjabiDecember 31, 20190213 ਚੰਡੀਗੜ੍ਹ : .Happy New Year 2020 ਨਿਊ ਈਅਰ ਪਾਰਟੀ ਤੇ ਇਸ ਵਾਰ ਰਾਤ 12 ਵਜੇ ਤੱਕ ਹੀ ਡੀਜੇ ਚਲਾਉਣ ਦੀ ਸਹਿਮਤੀ ਦਿੱਤੀ ਗਈ ਹੈ l
crime news Punjabਟਰੱਕਾਂ ਦੇ ਟਰੱਕ ਭਰ ਪੁਲਿਸ ਪਹੁੰਚੀ ਇਸ ਮੁਹੱਲੇ, ਫਿਰ ਸੁਣਾਈ ਦਿੱਤੀਆਂ ਚੀਕਾਂ ਤੇ ਲੋਕਾਂ ਦੇ ਨਾਅਰੇ?Htv PunjabiDecember 31, 2019 by Htv PunjabiDecember 31, 20190315 ਜਗਰਾਓਂ : ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਡੀਐਸਪੀ ਗੁਰਦੀਪ ਸਿੰਘ ਗੌਸ਼ਲ ਦੀ ਅਗਵਾਈ ਵਿੱਚ ਪੁਲਿਸ ਨੇ ਅੱਡਾ ਰਾਏਕੋਟ ਦੇ ਨਜ਼ਦੀਕੀ ਮੁਹੱਲੇ ਮਾਈ ਜੀਨਾ ਅਤੇ
Punjabਝੁੱਗੀ ‘ਚ ਸੁੱਤੇ ਬਾਪ-ਪੁੱਤ ਦੇਖੋ ਕਿਵੇਂ ਸੜ ਕੇ ਹੋਏ ਸੁਆਹ! ਇਲਾਕੇ ‘ਚ ਫੈਲੀ ਦਹਿਸ਼ਤHtv PunjabiDecember 31, 2019 by Htv PunjabiDecember 31, 20190289 ਲੁਧਿਆਣਾ : ਮੁਲਾਂਪੁਰ ਦਾਖਾਂ ਵਿੱਚ ਮੰਗਲਵਾਰ ਸਾਲ ਦਾ ਆਖਰੀ ਦਿਨ ਇਨ੍ਹਾਂ ਦੋ ਲੋਕਾਂ ਲਈ ਜ਼ਿੰਦਗੀ ਦਾ ਆਖਰੀ ਦਿਨ ਬਣ ਗਿਆ l ਇਹ ਦੋਨੋਂ ਬਾਪ ਪੁੱਤ
crime news Punjabਮੱਛੀ ਖਾ ਕੇ ਭੱਜਦੇ ਗਾਹਕਾਂ ਪਿੱਛੇ ਗਏ ਬਜ਼ੁਰਗ ਦੁਕਾਨਦਾਰ ਨੂੰ ਦੇਖੋ ਕਿਵੇਂ ਕੁਚਲ ਗਏ ਬਦਮਾਸ਼!Htv PunjabiDecember 31, 2019 by Htv PunjabiDecember 31, 20190268 ਫ਼ਤੇਹਪੁਰ : ਜਿਲ੍ਹਾ ਕਾਂਗੜਾ ਵਿੱਚ ਪੁਲਿਸ ਥਾਣਾ ਫ਼ਤੇਹਪੁਰ ਦੇ ਤਹਿਤ ਪੰਜਾਬ ਨਾਲ ਲੱਗਦੇ ਖਟਿਆੜ ਖੇਤਰ ਤੋਂ ਬੀਤੀ ਸ਼ਾਮ ਢਾਬੇ ਤੇ ਗ੍ਰਾਹਕ ਤੋਂ ਪੈਸੇ ਮੰਗਣ ਦੇ
Punjab siyasatਇੱਧਰ ਕੈਪਟਨ ਮੋਦੀ ਦੀ ਹਾਏ ਹਾਏ ਕਰਦੇ ਰਹੇ, ਉੱਧਰ ਆਹ ਗਰਭਵਤੀ ਦਰਦ ਨਾਲ ਹਾਏ ਹਾਏ ਕਰਦੀ ਰਹੀ!Htv PunjabiDecember 31, 2019 by Htv PunjabiDecember 31, 20190258 ਲੁਧਿਆਣਾ : ਚੋਣ ਰੈਲੀਆਂ ਵਿੱਚ ਜਮ੍ਹਾਂ ਹੋਈ ਭੀੜ ਦੇ ਕਾਰਨ ਅਕਸਰ ਆਮ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਖਤਮ ਕਰਨ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ
crime news Punjabਮੰਦਰ ‘ਚ ਸੇਵਾਦਾਰ ਦੀ ਲਟਕਦੀ ਮਿਲੀ ਲਾਸ਼! ਪਰਿਵਾਰ ਵਾਲਿਆਂ ਨੇ ਪਾ ਲਿਆ ਰੌਲਾ! ਕਹਿੰਦੇ ਇਹ ਤਾਂ…Htv PunjabiDecember 31, 2019 by Htv PunjabiDecember 31, 20190397 ਚੰਡੀਗੜ੍ਹ : ਸੈਕਟਰ 24 ਵਿੱਚ ਬਸੰਤੀ ਮਾਤਾ ਮੰਦਰ ਦੇ ਸੇਵਾਦਾਰ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ l ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸੇਵਾਦਾਰ
Punjabਨਗਰ ਨਿਗਮ ਚੰਡੀਗੜ੍ਹ ਦੇ ਕੌਂਸਲਰਾਂ ਦੀ ਲੱਗ ਗਈ ਲਾਟਰੀ ਨਿਗਮ ਹਾਉਸ ਨੇ ਪਾਸ ਕਰਤਾ ਆਹ ਮਤਾ, ਲੋਕਾਂ ਦਾ ਕੀ ਐ ਬੋਲੀ ਜਾਣ ਦਿਓ!Htv PunjabiDecember 31, 2019 by Htv PunjabiDecember 31, 20190243 ਚੰਡੀਗੜ੍ਹ : ਸ਼ਹਿਰਵਾਸੀਆਂ ਤੇ ਨਗਰ ਨਿਗਮ ਨੇ ਪਾਣੀ ਦੇ ਰੇਟ ਅਤੇ ਹਾਊਸ ਪ੍ਰਾਪਰਟੀ ਦਾ ਰੇਟ ਵਧਾਕੇ ਬੋਝ ਪਾਇਆ ਹੈ, ਪਰ ਕੌਂਸਲਰਾਂ ਨੇ ਖੁਦ ਦੀ ਸੁਵਿਧਾ