Punjabਘਰ ਵਿੱਚ ਇੱਕਲੀ ਸੀ ਐਨਆਰਆਈ ਬਜ਼ੁਰਗ ਔਰਤ, ਬੇਸੁੱਧ ਕਰ ਕੇ ਗਹਿਣੇ ਦੇਸੀ ਵਿਦੇਸ਼ੀ ਕਰੰਸੀ ਲੈ ਫਰਾਰ ਬਦਮਾਸ਼Htv PunjabiJanuary 31, 2020 by Htv PunjabiJanuary 31, 20200713 ਖੰਨਾ : ਖੰਨਾ ਸ਼ਹਿਰ ਦੀ ਜ਼ਿਆਦਾ ਆਬਾਦੀ ਵਾਲੇ ਇਲਾਕੇ ਗੁਲਮੋਹਰ ਨਗਰ ਵਿੱਚ ਇੱਕ ਨੌਜਵਾਨ ਨੇ ਘਰ ਵਿੱਚ ਵੜ ਕੇ ਔਰਤ ਦੇ ਹੱਥ ਤੋਂ ਸੋਨੇ ਦੀਆਂ
Punjabਤਰਨਤਾਰਨ ਗੁਰਦੁਆਰੇ ਤੋਂ ਮੱਥਾ ਟੇਕ ਕੇ ਆ ਰਹੇ ਮੋਟਰਸਾਈਕਲ ਸਵਾਰ ਭਾਈ ਭੈਣ ‘ਤੇ ਮਾਂ ਨੂੰ ਕਾਰ ਨੇ ਟੱਕਰ ਮਾਰੀ, ਤਿੰਨਾਂ ਦੀ ਮੌਤHtv PunjabiJanuary 31, 2020 by Htv PunjabiJanuary 31, 20200475 ਤਰਨਤਾਰਨ : ਦਿਆਲਪੁਰਾ ਦੇ ਕੋਲ ਗੁਰਦੁਆਰੇ ਤੋਂ ਮੱਥਾ ਟੇਕ ਕੇ ਮੋਟਰਸਾਈਕਲ ਤੋਂ ਵਾਪਸ ਆ ਰਹੇ ਭਾਈ ਭੈਣ ‘ਤੇ ਮਾਂ ਨੂੰ ਗਲਤ ਸਾਈਡ ਤੋਂ ਆ ਰਹੀ
Punjabਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਲੁੱਟੀ, ਵਾਰਦਾਤ ਸੀਸੀਟੀਵੀ ‘ਚ ਕੈਦHtv PunjabiJanuary 31, 2020 by Htv PunjabiJanuary 31, 20200513 ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਸ਼ਹਿਰ ਵਿੱਚ 4 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਦੁਕਾਨਦਾਰ ਤੋਂ ਸਾਢੇ 3 ਲੱਖ ਰੁਪਏ ਦੀ ਨਕਦੀ ਲੁੱਟਣ
Punjabਆਪਰੇਸ਼ਨ ਲਈ ਆਏ ਮਰੀਜ਼ ਨੂੰ ਡਾਕਟਰ ਨੇ ਲਾਇਆ ਐਨੇਸਥੀਸਿਆ ਦਾ ਟੀਕਾ, ਮੌਤHtv PunjabiJanuary 31, 2020 by Htv PunjabiJanuary 31, 20200734 ਪਠਾਨਕੋਟ : ਸਿਵਿਲ ਹਸਪਤਾਲ ਵਿੱਚ ਸਕੂਟਰੀ ਤੋਂ ਗਿਰਨ ਨਾਲ ਜ਼ਖ਼ਮੀ ਹੋਏ ਨਿਰਮਲ ਕੁਮਾਰ ਦੇ ਪੱਟ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਆਰਥੋ ਡਾਕਟਰ ਨੇ ਖੁਦ ਹੀ
Punjabਖਾਲਿਸਤਾਨ ਸਮਰਥਕਾਂ ਦੇ ਨਾਮ ‘ਤੇ ਮੰਗੇ 50 ਲੱਖ, ਸਰਪੰਚ ਨੂੰ ਕਿਹਾ ਪੈਸੇ ਦੋ ਨਹੀਂ ਪਰਿਵਾਰ ਨੂੰ ਮਾਰ ਦੇਵਾਂਗੇHtv PunjabiJanuary 31, 2020 by Htv PunjabiJanuary 31, 20200647 ਪਟਿਆਲਾ : ਪਟਿਆਲਾ ਦੇ ਬੋਲਡ ਕਲਾਂ ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਤੋਂ ਖਾਲਿਸਤਾਨ ਸਮਰਥਕਾਂ ਨੂੰ ਦੇਣ ਦੇ ਲਈ 50 ਲੱਖ ਰੁਪਏ ਫਿਰੌਤੀ ਮੰਗੀ ਗਈ
Punjabਜਿਸ ਘਰ ‘ਚ ਹੋਈ ਸੀ ਕਰੋੜਾਂ ਦੀ ਚੋਰੀ, ਉਸ ਦਾ ਮਾਲਿਕ ਨਿਕਲਿਆ ਸੱਟੇਬਾਜ, ਪੁਲਿਸ ਨੇ ਫੜਿਆHtv PunjabiJanuary 31, 2020 by Htv PunjabiJanuary 31, 20200646 ਜ਼ੀਰਕਪੁਰ : ਜਿਸ ਸ਼ਖ਼ਸ ਦੇ ਘਰ ਵਿੱਚ ਵੜ ਕੇ ਲੁਟੇਰਿਆਂ ਨੇ ਕਰੋੜਾਂ ਦੇ ਗਹਿਣੇ ਅਤੇ ਲੱਖਾਂ ਰੁਪਏ ‘ਤੇ ਹੱਥ ਸਾਫ ਕੀਤਾ ਸੀ, ਉਹ ਸੱਟੇਬਾਜ ਨਿਕਲਿਆ
Punjabਹੱਥ ਪੈਰ ਬੰਨ ਕੇ ਕੁੜੀ ਨਾਲ ਕੀਤਾ ਕੁਕਰਮ, ਚਾਰ ਨਾਮਜ਼ਦ ਕਰ ਸੱਤ ਦੇ ਖਿਲਾਫ ਕੇਸ ਦਰਜHtv PunjabiJanuary 31, 2020 by Htv PunjabiJanuary 31, 20200743 ਫਿਰੋਜ਼ਪੁਰ : ਥਾਣਾ ਲੱਖੋਕੇ ਬਹਰਾਮ ਦੇ ਅਧੀਨ ਇੱਕ ਪਿੰਡ ਵਿੱਚ 19 ਸਾਲਾ ਕੁੜੀ ਦੇ ਹੱਥ ਪੈਰ ਬੰਨ੍ਹ ਕੇ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਦੀ ਮਦਦ
Punjabਨਸ਼ੇੜੀ ਨੇ ਗੋਲੀ ਮਾਰ ਕੇ ਕੀਤੀ ਦਾਦੇ ਦੀ ਹੱਤਿਆ, ਰਿਸ਼ਤੇਦਾਰਾਂ ਨੇ ਮਾਮਲਾ ਦਬਾਉਣ ਲਈ ਕੀਤਾ ਅੰਤਿਮ ਸੰਸਕਾਰ, ਐਂਵੇ ਖੁੱਲਿਆ ਰਾਜHtv PunjabiJanuary 31, 2020 by Htv PunjabiJanuary 31, 20200547 ਮੁਕਤਸਰ : ਲੰਬੀ ਹਲਕੇ ਦੇ ਪਿੰਡ ਆਧਨਿਆਂ ਦੇ ਨਸ਼ਾ ਕਰਨ ਦੇ ਆਦੀ ਇੱਕ ਨੌਜਵਾਨ ਨੇ ਬੰਦੂਕ ਨਾਲ ਗੋਲੀ ਚਲਾ ਕੇ ਆਪਣੇ ਦਾਦਾ ਦੀ ਹੱਤਿਆ ਕਰ
Punjabਪਟਿਆਲਾ ਵਿੱਚ ਨੌਜਵਾਨ ਦੀ ਹੱਤਿਆ, ਭਜਾ ਕੇ ਮਾਰੀਆਂ ਤਿੰਨ ਗੋਲੀਆਂ, ਦੋ ਦੋਸਤ ਗੰਭੀਰ ਜ਼ਖ਼ਮੀ, ਵਿਦੇਸ਼ ਵਿੱਚ ਕੀਤੀ ਗਈ ਸਾਜਿਸ਼Htv PunjabiJanuary 31, 2020 by Htv PunjabiJanuary 31, 20200485 ਪਟਿਆਲਾ : ਪਟਿਆਲਾ ਦੇ ਨਾਲ ਲੱਗਦੇ ਕਸਬਾ ਬਲਵੇੜਾ ਦੇ ਪਿੰਡ ਚਰਾਸੋਂ ਵਿੱਚ ਬੁੱਧਵਾਰ ਦੁਪਹਿਰ ਬਾਅਦੇ ਆਪਸੀ ਰੰਜਿਸ਼ ਅਤੇ ਗੁੱਟਬਾਜ਼ੀ ਵਿੱਚ ਪਲਸਰ ਮੋਟਰਸਾਈਕਲ ‘ਤੇ ਸਵਾਰ ਤਿੰਨ
Punjabਹੈਰੋਇਨ ਦੇ ਨਾਲ ਪੁਲਿਸ ਨੇ ਫੜਿਆ ਤਾਂ ਕਹਿਣ ਲੱਗਾ, ਹਰਿਆਣਾ ਦੇ ਕਾਂਗਰਸ ਵਿਧਾਇਕ ਦਾ ਪੋਤਾ ਹਾਂHtv PunjabiJanuary 31, 2020 by Htv PunjabiJanuary 31, 20200431 ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 56 ਜੀਰੀ ਮੰਡੀ ਚੌਂਕ ਦੇ ਕੋਲ ਪੁਲਿਸ ਨੇ ਇੱਕ ਨੌਜਵਾਨ ਤੋਂ 201 ਗਰਾਮ ਹੈਰੋਇਨ ਬਰਾਮਦ ਕੀਤੀ ਤਾਂ ਨੌਜਵਾਨ ਇਹ ਕਹਿਕੇ