Punjabਮੌਸਮ ਵਿਗਿਆਨੀਆਂ ਨੇ ਇਸ ਵਾਰ ਦੇ ਮੌਸਮ ਸਬੰਧੀ ਕੀਤਾ ਅਜਿਹਾ ਦਾਅਵਾ ਕਿ ਸੁਣ ਕੇ ਚੰਗੇ ਚੰਗੀਆਂ ਨੂੰ ਛਿੜ ਗਈ ਕੰਬਣੀ, ਆਹ ਪੜ੍ਹੋ ਕਿਵੇਂ!Htv PunjabiDecember 27, 2019 by Htv PunjabiDecember 27, 20190560 ਪੰਜਾਬ : ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨਿਕਾਂ ਦੇ ਅਨੁਸਾਰ ਸਾਲ 1970 ਤੱਕ ਦਾ ਡਾਟਾ ਉਨ੍ਹਾਂ ਦੇ ਕੋਲ ਹੈ, ਅਤੇ ਕਦੀ ਵੀ ਤਾਪਮਾਨ ਵਿੱਚ ਇੰਨੀ ਗਿਰਾਵਟ
Punjabਆਹ ਪੜ੍ਹੋ ਤੇ ਕਰੋ ਫੈਸਲਾ, ਕਿ, ਕੀ ਨਵਜੋਤ ਸਿੱਧੂ ਝੂਠ ਬੋਲਦੈ? 75-25 ਵਾਲੀ ਕੋਈ ਗੱਲ ਨਹੀਂ?Htv PunjabiDecember 27, 2019 by Htv PunjabiDecember 27, 20190599 ਚੰਡੀਗੜ੍ਹ ; ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਦੌਰਾਨ ਨਿੱਜੀ ਬਿਜਲੀ ਪਲਾਂਟਾਂ ਨੂੰ ਲੈਕੇ ਹੋਏ ਸਮਝੌਤੇ ਦਾ ਮਾਮਲਾ ਭਖਣ ਲੱਗ ਪਿਆ ਹੈ l ਸਾਬਕਾ
Punjabਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਅਜਿਹਾ ਕੰਮ, ਭੜਕੇ ਕੈਪਟਨ ਨੇ ਚਿੱਠੀ ਲਿੱਖ ਕੱਢੀ ਭੜਾਸ!Htv PunjabiDecember 27, 2019 by Htv PunjabiDecember 27, 20190511 ਚੰਡੀਗੜ੍ਹ ; ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6000 ਕਰੋੜ ਦੀ ‘ਅਟਲ ਭੁਜਲ ਯੋਜਨਾ’ ਵਿੱਚ ਪੰਜਾਬ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ l ਉਨ੍ਹਾਂ
Punjabਕੌਣ ਕਹਿੰਦੈ ਰਾਜ ਕਾਂਗਰਸੀਆਂ ਦਾ ਆਹ ਧਮਕੀਆਂ ਤਾਂ ਅਫ਼ਸਰਾਂ ਨੂੰ ਬੀਜੇਪੀ ਵਾਲੇ ਵੀ ਦਈ ਜਾਂਦੇ ਨੇ, ਬਟਾਲਾ ਨਗਰ ਕੌਸਿਂਲ ਦੇ ਸਾਬਕਾ ਪ੍ਰਧਾਨ ਦੀ ਆਡੀਓ ਵਾਇਰਲHtv PunjabiDecember 25, 2019December 25, 2019 by Htv PunjabiDecember 25, 2019December 25, 20190694 ਬਟਾਲਾ ; ਸਰਕਾਰੀ ਅਧਿਕਾਰੀਆਂ ਨੂੰ ਰਾਜਨੀਤੀ ਵਿੱਚ ਚੰਗੀ ਸੀਟ ਤੇ ਬੈਠੇ ਲੋਕਾਂ ਵੱਲੋਂ ਧਮਕਾਉਣ ਦੀਆਂ ਆਡੀਓ ਅਕਸਰ ਹੀ ਵਾਇਰਲ ਹੁੰਦੀਆਂ ਹਨ l ਅਜਿਹਾ ਹੀ ਇੱਕ
Punjabਪੰਜਾਬ ਚ ਗੈਂਗਸਟਰ ਸੁਖਬੀਰ ਦੀ ਦੇਣ : ਚੀਮਾHtv PunjabiDecember 25, 2019December 25, 2019 by Htv PunjabiDecember 25, 2019December 25, 201901082 ਪੰਚਕੂਲਾ ; ਸ਼੍ਰੋਮਣੀ ਅਗਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੇਤ ਤੇ ਸ਼ਰਾਬ ਮਾਫ਼ੀਆ ਸਣੇ ਹੋਰ ਲੁੱਟ ਦੇ ਇਲਜ਼ਾਮ ਲਾਉਣਾ
Punjabਸਰਕਾਰ ਨਸ਼ਾ ਤਸਕਰਾਂ ਤੋਂ ਮਹੀਨਾ ਲੈਂਦੀ ਐ, ਤੇ ਕਾਂਗਰਸੀ ਆਗੂ ਤਸਕਰਾਂ ਨਾਲ ਰਲੇ ਹੋਏ ਨੇ : ਸੁਖਬੀਰHtv PunjabiDecember 25, 2019 by Htv PunjabiDecember 25, 20190586 ਮੋਗਾ ; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੋਗਾ ਵਿਖੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਇੱਕ ਵਾਰ
Punjabਸਰਕਾਰ ਨੇ ਪਾਣੀ ਦੇ ਰੇਟਾਂ ਨੂੰ ਲੈਕੇ ਲਿਆ ਵੱਡਾ ਫੈਸਲਾ, ਚੰਡੀਗੜ੍ਹ ‘ਚ 100 ਕਰੋੜ ਦਾ ਘਾਟਾ ਵਸੂਲਿਆ ਜਾਏਗਾ ਇੰਝ!Htv PunjabiDecember 24, 2019 by Htv PunjabiDecember 24, 20190750 ਚੰਡੀਗੜ ; ਸ਼ਹਿਰ ਵਿੱਚ ਪਾਣੀ ਦੇ ਰੇਟ ਵਧਾਉਣ ਦੀ ਪੇਸ਼ਕਸ਼ ਤੇ ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ ਨੇ ਆਪਣੀ ਮੋਹਰ ਲਾ ਦਿੱਤੀ ਹੈ l ਅਜਿਹੇ
Punjabਆਹ ਨੂਰਮਹਿਲੀਏ ਦੀਆਂ ਦੋਵੇਂ ਲੱਤਾਂ ਤੋੜੀਆਂ, ਪੁਲਿਸ ਨੇ ਥੱਪੜ, ਮੁੱਕੇ, ਚਾਂਟਿਆਂ ਦਾ ਦਰਜ਼ ਕੀਤਾ ਪਰਚਾ!Htv PunjabiDecember 24, 2019 by Htv PunjabiDecember 24, 20190546 ਜਲੰਧਰ ; ਇੱਥੋਂ ਦੇ ਸਿਵਿਲ ਹਸਪਤਾਲ ਵਿੱਚ ਰੰਜਿਸ਼ ਦੇ ਤਹਿਤ ਇੱਕ ਵਿਅਕਤੀ ਦੀਆਂ ਲੱਤਾਂ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ l ਪੁਲਿਸ ਨੇ ਮਾਮਲਾ ਦਰਜ
Punjabਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜHtv PunjabiDecember 24, 2019 by Htv PunjabiDecember 24, 20190604 ਚੰਡੀਗੜ ; ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਮੰਗਲਵਾਰ ਨੂੰ ਚੰਡੀਗੜ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਸ ਵੇਲੇ ਬੁਰੀ ਤਰ੍ਹਾਂ ਭੜਕ ਉੱਠੇ,ਉਨ੍ਹਾਂ
Punjabਦੋਸਤਾਂ ਨਾਲ ਰਹਿੰਦੇ ਮੁੰਡੇ ਦਾ ਕਤਲ, ਦਿਮਾਗ ਕੱਢ ਕੇ ਬਾਹਰ ਸੁੱਟ ਦਿੱਤਾ!Htv PunjabiDecember 24, 2019December 24, 2019 by Htv PunjabiDecember 24, 2019December 24, 20190546 ਅੰਮ੍ਰਿਤਸਰ ; ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਹੱਤਿਆ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਹਤਿਆਰਿਆਂ ਨੇ ਨੌਜਵਾਨ ਦੀ ਹੱਤਿਆ ਮੌਕੇ ਉਸਦਾ ਦਿਮਾਗ ਕੱਢ