Uncategorizedਕਰੋਨਾ ਦੇ ਵਧਦੇ ਮਾਮਲੇ: ਜਲੰਧਰ ‘ਚ ਪੁਲਿਸ ਨੇ ਫੇਰ ਲਿਆ ਵੱਡਾ ਫੈਸਲਾ, ਗਲੀਆਂ ਬਾਜ਼ਾਰਾਂ ਤੇ ਹਸਪਤਾਲ ਦਾ ਬਦਲਿਆ ਮਾਹੌਲ!Htv PunjabiApril 25, 2020 by Htv PunjabiApril 25, 20200383 ਜਲੰਧਰ : ਜਲੰਧਰ ਵਿੱਚ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਦੇ ਕਈ ਰੂਪ ਦੇਖਣ ਨੂੰ ਮਿਲੇl ਹਸਪਤਾਲ ਵਿੱਚ ਦਾਖਲ ਕੋਰੋਨਾ ਪੀੜਿਤਾਂ ਦੀ ਮੰਗਲਕਾਮਨਾ ਕੀਤੀ ਗਈ ਤਾਂ ਸੜਕਾਂ ਤੇ
Punjabਕੋਈ ਕੰਧ ‘ਤੇ ਚਿਪਕਾ ਗਿਆ ਆਹ ਕਾਗਜ਼! ਜਿਸ ‘ਚ ਬੰਦੇ ਨੇ ਕੀਤੀ ਵੱਡੀ ਗੱਲ, ਕਹਿੰਦਾ …Htv PunjabiApril 25, 2020 by Htv PunjabiApril 25, 20200668 ਭਵਾਨੀਗੜ ; ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉੱਥੇ ਇੱਕ ਦੀਵਾਰ ਤੇ ਇੱਕ ਖਤ ਚਿਪਕਿਆ
Punjabਆਹ ਦੇਖੋ ਘੜੰਮ ਚੌਧਰੀ ਦਾ ਲੋਕਾਂ ਨੇ ਕੀਤਾ ਕੀਂ ਹਾਲ! ਤਾਂਹੀਉਂ ਪ੍ਰਸ਼ਾਸ਼ਨ ਕਹਿੰਦੈ ਕਿ ਘਰਾਂ ‘ਚ ਬੈਠੋ, ਪਰ ਸੁਣਦਾ ਕੌਣ ਐ?Htv PunjabiApril 25, 2020 by Htv PunjabiApril 25, 20200745 ਅੰਮਿ੍ਰਤਸਰ : ਪੰਜਾਬ ਵਿੱਚ ਪਿਛਲੇ 1 ਮਹੀਨੇ ਤੋਂ ਕਰਫਿਊ ਦਾ ਮਾਹੌਲ ਹੈ l ਇਸੀ ਦੌਰਾਨ ਸ਼ੁੰਕਰਵਾਰ ਨੂੰ ਅੰਮਿਤਸਰ ਵਿੱਚ ਲੋਕ ਕਰਫਿਊ ਦੀ ਪਾਬੰਦੀ ਦੀ ਉਲੰਘਣਾ
Uncategorizedਅਮਰੀਕਾ, ਬਰਤਾਨੀਆਂ, ਜਰਮਨ ਤੇ ਫਰਾਂਸ ਮਗਰੋਂ ਭਾਰਤ ਵੀ ਚੀਨ ਨਾਲ ਸਿੱਧਾ ਹੋਇਆ, ਦੇ ਤੀ ਵੱਡੀ ਧਮਕੀ!Htv PunjabiApril 25, 2020 by Htv PunjabiApril 25, 20200650 ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਵਿੱਚ ਪ੍ਰਭਾਵਿਤ ਮਰੀਜ਼ਾਂ ਦੀ ਟੈਸਟਿੰਗ ਦੇ ਲਈ ਭਾਰਤ ਨੇ ਚੀਨ ਸਮੇਤ ਬਾਕੀ ਦੇਸ਼ਾਂ ਤੋਂ ਰੈਪਿਡ ਐਂਡੀਬਾਡੀ ਕਿਟ ਮੰਗਵਾਈ ਸੀ
Uncategorizedਦੇਖੋ ਕਰੋਨਾ ਦਾ ਅਸਰ, ਭਾਰਤੀ ਅਰਥ ਵਿਵਸਥਾ ਕਿਥੋਂ ਕਿੱਥੇ ਆ ਗਈ!Htv PunjabiApril 25, 2020 by Htv PunjabiApril 25, 20200638 ਮੁੰਬਈ : ਭਾਰਤ ਵਿੱਚ ਕੋਵਿਡ-19 ਦੇ ਲਾਕਡਾਊਨ ਨੂੰ ਇੱਕ ਮਹੀਨਾ ਪੂਰਾ ਹੋ ਕਿਹਾ ਹੈ l ਇਸ ਦੌਰਾਨ ਦੇਸ਼ ਦੀ ਆਰਥਿਤ ਗਤੀਵਿਧਿਆਂ ਜਿੱਥੇ ਪੂਰੀ ਤਰ੍ਹਾਂ ਬੰਦ
Uncategorizedਕਰੋਨਾ ਮਹਾਂਮਾਰੀ ਨੂੰ ਲੈਕੇ ਇਨ੍ਹਾਂ ਅਧਿਕਾਰੀਆਂ ਨੇ ਕੀਤਾ ਵੱਡਾ ਖੁਲਾਸਾ, ਕੇਂਦਰ ਦੇ ਥਾਪਥਪਾਈ ਆਪਣੀ ਪਿੱਠHtv PunjabiApril 25, 2020 by Htv PunjabiApril 25, 20200460 ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਹਤ ਦੀ ਖਬਰ ਆਈ l ਸਿਹਤ ਮੰਤਰਾਲਿਆ ਦੇ ਸੰਯੁਕਤ ਮੰਤਰੀ ਲਵ ਅਗਰਵਾਲ ਨੇ ਦੱਸਿਆ ਕਿ
Uncategorizedਆਹ ਇਥੇ ਕਰੋਨਾ ਵਾਇਰਸ ਦਾ ਇਸ ਢੰਗ ਨਾਲ ਕੀਤਾ ਜਾ ਰਿਹੈ ਇਲਾਜ, ਦੇਖ ਕੇ ਰਹਿ ਜਾਓਗੇ ਹੈਰਾਨHtv PunjabiApril 25, 2020 by Htv PunjabiApril 25, 20200660 ਲੰਡਨ ; ਬਿ੍ਰਟੇਨ ਵਿੱਚ ਕੋਰੋਨਾ ਵਾਇਰਸ ਦੇ ਟੀਕੇ ਦਾ ਇਨਸਾਨਾਂ ਤੇ ਟੈਸਟ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ l ਇੱਕ ਮਾਈਕਰੋਬਾਇਓਲਾਜਿਸਟ ਨੂੰ ਕੋਵਿਡ-19 ਦਾ ਪਹਿਲਾ ਟੀਕਾ ਲਾਇਆ
Uncategorizedਪ੍ਰਧਾਨ ਮੰਤਰੀ ਨੇ ਦੇਸ਼ ਦੀ ਇਸ ਧੀ ਦੀ ਦੱਬ ਕੇ ਕੀਤੀ ਤਰੀਫ, ਬੱਸ ਉਸੇ ਦੀ ਹੀ ਗੱਲ ਕਰੀ ਗਏ!Htv PunjabiApril 25, 2020 by Htv PunjabiApril 25, 20200757 ਪੁਣੇ : ਪੰਚਾਇਤੀ ਰਾਜ ਦਿਵਸ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲ ਕਰਕੇ ਸਰਪੰਚ ਪਿ੍ਰਯੰਕਾ ਰਾਮਦਾਸ ਮੇਦਨਕਰ ਸੁਰਖੀਆਂ ਵਿੱਚ ਆ ਗਈ
Pakistan Religionਤਬਲੀਗੀਆਂ ਨੂੰ ਕੀਂ ਰੋਂਦੇ ਓ! ਇੱਥੇ ਪਾਕਿਸਤਾਨ ‘ਚ ਵੀ ਬੁਰਾ ਹਾਲ ਐ! ਲੋਕ ਇਮਰਾਨ ਖਾਨ ਦੀ ਵੀ ਗੱਲ ਨਹੀਂ ਸੁਣ ਰਹੇ!Htv PunjabiApril 25, 2020 by Htv PunjabiApril 25, 20200466 ਨਵੀਂ ਦਿੱਲੀ : ਕੋਰੋਨਾ ਸੰਕਟ ਅਤੇ ਲਾਕਡਾਊਨ ਦੇ ਵਿੱਚ ਸ਼ੁੱਕਰਵਾਰ ਤੋਂ ਪਵਿੱਤਰ ਰਮਜਾਨ ਮਹੀਨੇ ਦੀ ਸ਼ੁਰੂਆਤ ਹੋਈ l ਵੀਰਵਾਰ ਨੂੰ ਰਮਜਾਨ ਦਾ ਚੰਦ ਦਿਖਿਆ.ਸ਼ੁੱਕਰਵਾਰ ਤੋਂ
Punjab Videoਏਸ ਸ਼ਹਿਰ ਦੀ ਪਹਿਲੀ ਕੋਰੋਨਾ ਪੀੜਿਤਾ ਨਾਲ ਦੇਖੋ ਲੋਕਾਂ ਨੇ ਕੀ ਕੀਤਾ ਪੂਰੇ ਸ਼ਹਿਰ ‘ਚ ਗੂੰਜਣ ਲਾ ਤੀ ਤਾੜ ਤਾੜ ਦੀ ਆਵਾਜ਼ !Htv PunjabiApril 25, 2020April 25, 2020 by Htv PunjabiApril 25, 2020April 25, 20200531 ਜਲੰਧਰ (ਦਵਿੰਦਰ ਕੁਮਾਰ) : ਸ਼ਹਿਰ ਦੇ ਨਿਜਮਾਤ ਨਗਰ ਇਲਾਕੇ ‘ਚ ਬੀਤੀ ਸ਼ਾਮ ਇੱਕ ਵੱਖਰਾ ਹੀ ਨਜ਼ਾਰਾ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਇਥੋਂ ਦੀ ਰਹਿਣ